ਡ੍ਰੋਨ ਜਹਾਜ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਹੇਲੀਕਾਪਟਰਾਂ ਦੇ ਤਰਾਂ ਦੇ ਡ੍ਰੋਨ ਜਹਾਜ ਵੀ ਹੁੰਦੇ ਹਨ।
ਅਮਰੀਕਾ ਅਤੇ ਬਰਤਾਨੀਆਂ ਦੀਆਂ ਸੇਨਾਂਵਾਂ ਦੇ ਦੁਆਰਾ ਵਰਤਿਆ ਜਾਂਦਾ ਡ੍ਰੋਨ ਜਹਾਜ।

ਡ੍ਰੋਨ ਜਹਾਜ (Drone Plane) ਇੱਕ ਪਾਈਲਟ ਤੋਂ ਬਿਨਾਂ ਉਡਣ ਵਾਲਾ ਜਹਾਜ (unmanned aerial vehicle ਜਾਂ UAV) ਹੈ। ਇਹਨਾਂ ਨੂੰ ਰਿਮੋਟ ਨਾਲ ਚਲਾਇਆ ਜਾਂਦਾ ਹੈ ਜਾਂ ਪਹਿਲਾਂ ਹੀ ਜਾਣਕਾਰੀ ਭਰ ਕੇ ਇਹ ਆਪਣੇ ਆਪ ਵੀ ਜਾ ਸਕਦੇ ਹਨ। ਇਹ ਜ਼ਿਆਦਾ ਤਰ ਦੁਸ਼ਮਣ ਤੇ ਨਜ਼ਰ ਅਤੇ ਹਮਲੇ ਕਰਨ ਲਈ ਵਰਤੇ ਜਾਂਦੇ ਹਨ। ਇਹ ਜਹਾਜ ਉਹਨਾਂ ਮਿਸ਼ਨਾਂ ਲਈ ਵਰਤੇ ਜਾਂਦੇ ਹਨ ਜੋ ਆਦਮੀ ਲਈ ਖਤਰਨਾਖ ਹੁੰਦੇ ਹਨ।

Commons-logo.svg
ਵਿਕਿਪੀਡਿਆ ਕਾਮਨਜ਼ ਦੇ ਉਪਰ ਦੇ ਸਬੰਧਤ ਤਸਵੀਰਾਂ ਹਨ ।।
ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ