ਢੇਊ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਢੇਊ (ਅਰਟੋਕਾਰਪਸ ਲੈਕੂਚਾ, ਸੰਸਕ੍ਰਿਤ:लकुच[੧]) ਇਹ ਸਿਧੇ ਤਣੇ ਵਾਲਾ ਦਰਮਿਆਨੇ ਕੱਦ ਦਾ ਰੁੱਖ ਹੈ। ਇਸ ਦਾ ਛੱਤਰ ਫੈਲਵਾ ਹੁੰਦਾ ਹੈ । ਇਸ ਦੇ ਕੱਚੇ ਫਲਾਂ ਦੀ ਸਬਜੀ ਅਤੇ ਆਚਾਰ ਬਣਾਏ ਜਾਂਦੇ ਹਨ। ਰੁੱਖ ਦੀ ਲੱਕੜ ਨੂੰ ਉੱਲੀ ਅਤੇ ਸਿਉਂਕ ਨਹੀ ਲਗਦੀ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |