ਤਈਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਈਜ਼
ਗੁਣਕ: 13°34′44″N 44°01′19″E / 13.57889°N 44.02194°E / 13.57889; 44.02194
ਦੇਸ਼  ਯਮਨ
ਰਾਜਪਾਲੀ ਤਈਜ਼
ਅਬਾਦੀ (੨੦੦੩)
 - ਕੁੱਲ ੪,੬੦,੦੦੦
ਸਮਾਂ ਜੋਨ ਯਮਨ ਮਿਆਰੀ ਵਕਤ (UTC+੩)
ਸ਼ਹਿਰ ਦਾ ਅਕਾਸ਼ੀ ਦ੍ਰਿਸ਼
ਕੈਰੋ ਗੜ੍ਹੀ ਦਾ ਬਾਗ਼

ਤਈਜ਼ (ਅਰਬੀ: تعز Taʿizz) ਜਾਂ ਤੈਜ਼, ਯਮਨੀ ਪਹਾੜਾਂ ਵਿੱਚ ੧,੪੦੦ ਮੀਟਰ ਦੀ ਉਚਾਈ 'ਤੇ ਲਾਲ ਸਾਗਰ ਉਤਲੀ ਪ੍ਰਸਿੱਧ ਮੋਚਾ ਬੰਦਰਗਾਹ ਕੋਲ ਪੈਂਦਾ ਸ਼ਹਿਰ ਹੈ। ਇਹ ਤਈਜ਼ ਰਾਜਪਾਲੀ ਦੀ ਰਾਜਧਾਨੀ ਹੈ। ੨੦੦੫ ਵਿੱਚ ਇਹਦੀ ਅਬਾਦੀ ੬੦੦,੦੦੦ ਸੀ ਜਿਸ ਕਰਕੇ ਇਹ ਦੇਸ਼ ਦੀ ਰਾਜਧਾਨੀ ਸਨਾ ਅਤੇ ਦੱਖਣੀ ਬੰਦਰਗਾਹੀ ਸ਼ਹਿਰ ਅਦਨ ਮਗਰੋਂ ਯਮਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ