ਤਨਜ਼ਾਨੀਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਤਨਜ਼ਾਨੀਆ ਦਾ ਸੰਯੁਕਤ ਗਣਰਾਜ
Jamhuri ya Muungano wa Tanzania
|
||||||
|---|---|---|---|---|---|---|
|
|
||||||
| ਮਾਟੋ: "Uhuru na Umoja" (ਸਵਾਹਿਲੀ) "ਅਜ਼ਾਦੀ ਅਤੇ ਏਕਤਾ" |
||||||
| ਰਾਸ਼ਟਰ ਗੀਤ: Mungu ibariki Afrika ਰੱਬ ਅਫ਼ਰੀਕਾ 'ਤੇ ਮਿਹਰ ਕਰੇ |
||||||
| ਰਾਜਧਾਨੀ | ਦੋਦੋਮਾ | |||||
| ਸਭ ਤੋਂ ਵੱਡਾ ਸ਼ਹਿਰ | ਦਰ ਅਸ ਸਲਾਮ | |||||
| ਰਾਸ਼ਟਰੀ ਭਾਸ਼ਾਵਾਂ | ਸਵਾਹਿਲੀ (ਯਥਾਰਥ ਵਿੱਚ) ਅੰਗਰੇਜ਼ੀਅ |
|||||
| ਵਾਸੀ ਸੂਚਕ | ਤਨਜ਼ਾਨੀਆਈ | |||||
| ਸਰਕਾਰ | ਇਕਾਤਕਮ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | |||||
| - | ਰਾਸ਼ਟਰਪਤੀ | ਜਕਾਇਆ ਕਿਕਵੇਤੇ | ||||
| - | ਪ੍ਰਧਾਨ ਮੰਤਰੀ | ਮਿਜ਼ੇਂਗੋ ਪਿੰਦਾ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ ਬਰਤਾਨੀਆ ਤੋਂ | ||||||
| - | ਤੰਗਨਾਇਕਾ | ੯ ਦਸੰਬਰ ੧੯੬੧ | ||||
| - | ਜ਼ਾਂਜ਼ੀਬਾਰ ਅਤੇ ਪੇਂਬਾ | ੧੦ ਦਸੰਬਰ ੧੯੬੩ | ||||
| - | ਮੇਲ | ੨੬ ਅਪ੍ਰੈਲ ੧੯੬੪ | ||||
| ਖੇਤਰਫਲ | ||||||
| - | ਕੁੱਲ | ੯੪੫ ਕਿਮੀ2 (੩੧ਵਾਂ) ੩੬੪ sq mi |
||||
| - | ਪਾਣੀ (%) | ੬.੨ | ||||
| ਅਬਾਦੀ | ||||||
| - | ੨੦੧੦ ਦਾ ਅੰਦਾਜ਼ਾ | ੪੩,੧੮੮,੦੦੦[੧] (੩੦ਵਾਂ) | ||||
| - | ੨੦੦੩ ਦੀ ਮਰਦਮਸ਼ੁਮਾਰੀ | ੩੪,੪੪੩,੬੦੩ | ||||
| - | ਜਨਸੰਖਿਆ ਦਾ ਸੰਘਣਾਪਣ | ੪੬.੩/ਕਿਮੀ2 (੧੨੪ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੬੩.੮੯੨ ਬਿਲੀਅਨ[੨] | ||||
| - | ਪ੍ਰਤਿ ਵਿਅਕਤੀ | $੧,੫੧੫[੨] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨੩.੩੩੩ ਬਿਲੀਅਨ[੨] | ||||
| - | ਪ੍ਰਤੀ ਵਿਅਕਤੀ | $੫੫੩[੨] | ||||
| ਜਿਨੀ (੨੦੦੮) | ੩੭.੬[੩] (ਦਰਮਿਆਨਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੨) | ||||||
| ਮੁੱਦਰਾ | ਤਨਜ਼ਾਨੀਆਈ ਸ਼ਿਲਿੰਗ (TZS) |
|||||
| ਸਮਾਂ ਮੰਡਲ | ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+੩) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੩) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .tz | |||||
| ਕਾਲਿੰਗ ਕੋਡ | +੨੫੫ਬ | |||||
| a. ਉਚੇਰੀ ਵਿੱਦਿਆ ਅਤੇ ਉਚੇਰੀਆਂ ਅਦਾਲਤਾਂ ਵਿੱਚ।[੪] ਬ. ਕੀਨੀਆ ਅਤੇ ਯੁਗਾਂਡਾ ਤੋਂ ੦੦੭। Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected. |
||||||
ਤਨਜ਼ਾਨੀਆ, ਅਧਿਕਾਰਕ ਤੌਰ 'ਤੇ ਤਨਜ਼ਾਨੀਆ ਦਾ ਸੰਯੁਕਤ ਗਣਰਾਜ (ਸਵਾਹਿਲੀ: Jamhuri ya Muungano wa Tanzania),[੫] ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ੧੯੬੪ ਵਿੱਚ ਤੰਗ਼ਨਾਇਕਾ ਅਤੇ ਜ਼ਾਂਜ਼ੀਬਾਰ ਦੇ ਮੇਲ ਤੋਂ ਬਣਿਆ ਸੀ। ਇਸਦੀਆਂ ਹੱਦਾਂ ਉੱਤਰ ਵੱਲ ਕੀਨੀਆ ਅਤੇ ਯੁਗਾਂਡਾ, ਪੱਛਮ ਵੱਲ ਰਵਾਂਡਾ, ਬੁਰੂੰਡੀ ਅਤੇ ਕਾਂਗੋ ਲੋਕਤੰਤਰੀ ਗਣਰਾਜ, ਦੱਖਣ ਵੱਲ ਜ਼ਾਂਬੀਆ, ਮਲਾਵੀ ਅਤੇ ਮੋਜ਼ੈਂਬੀਕ ਅਤੇ ਪੂਰਬ ਵੱਲ ਹਿੰਦ ਮਹਾਂਸਾਗਰ ਨਾਲ ਲੱਗਦੀਆਂ ਹਨ।
ਤਨਜ਼ਾਨੀਆ ਨਾਂ ਤੰਗਨਾਇਕਾ ਅਤੇ ਜ਼ਾਂਜ਼ੀਬਾਰ ਮੁਲਕਾਂ ਦੇ ਪਹਿਲੇ ਉਚਾਰਖੰਡਾਂ ਤੋਂ ਆਇਆ ਹੈ, ਜਿਹਨਾਂ ਦੇ ਮੇਲ ਨਾਲ ਇਹ ਦੇਸ਼ ਬਣਿਆ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|