ਤਬਲਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Prop. Tabla.jpg
ਥਪਥਪਾਹਟ
ਵਰਗੀਕਰਨ ਹਿੰਦੁਸਤਾਨੀ ਸੰਗੀਤਕ ਸਾਜ਼
ਬੱਕਰੇ ਦੀ ਖੱਲ੍ਹ ਨਾਲ ਮੜ੍ਹੇ ਸਿਆਹੀ ਵਾਲੇ ਸਿਰ
ਬਜਾਉਣ ਦੀ ਰੇਂਜ
Bolt tuned or rope tuned with dowels and hammer
ਸਬੰਧਿਤ ਸਾਜ਼
ਪਖਾਵਜ, ਮਰਦੰਗ, ਖੋਲ

ਤਬਲਾ (ਹਿੰਦੀ: तबला, ਬੰਗਾਲੀ: তবলা, ਉਰਦੂ: طبلہ‎, ਅਰਬੀ: طبل، طبلة, ਫ਼ਾਰਸੀ: طبل) ਦੱਖਣੀ ਏਸ਼ੀਆ ਦਾ ਇੱਕ ਲੋਕਪਸੰਦ ਸੰਗੀਤ ਸਾਜ਼ ਹੈ। ਲਫ਼ਜ਼ ਤਬਲਾ, ਅਰਬੀ ਜ਼ਬਾਨ ਦੇ ਤਬਲ ਤੋਂ ਬਣਿਆ ਹੈ, ਜਿਸ ਦਾ ਲਫ਼ਜ਼ੀ ਮਤਲਬ ਢੋਲ ਹੈ। ਇਸਦਾ ਪ੍ਰਯੋਗ ਭਾਰਤੀ ਸੰਗੀਤ ਵਿੱਚ ਖਾਸ ਕਰ ਮੁੱਖ ਸੰਗੀਤ ਸਾਜ਼ਾਂ ਦਾ ਸਾਥ ਦੇਣ ਵਾਲੇ ਸਾਜ਼ ਵਜੋਂ ਕੀਤਾ ਜਾਂਦਾ ਹੈ। ਇਸਦੇ ਦੋ ਹਿੱਸੇ ਹੁੰਦੇ ਹਨ, ਜੋ ਲੱਕੜੀ ਦੇ ਖਾਲੇ ਡਿੱਬੇ ਦੀ ਤਰ੍ਹਾਂ ਹੁੰਦੇ ਹਨ ਅਤੇ ਵਜਾਉਂਦੇ ਸਮਾਂ ਦੋਨਾਂ ਲਈ ਦੋ ਵੱਖ ਵੱਖ ਹੱਥ ਪ੍ਰਯੋਗ ਕੀਤੇ ਜਾਂਦੇ ਹਨ। ਸੱਜੇ ਹੱਥ ਨਾਲ ਬਜਾਏ ਜਾਣ ਵਾਲੇ ਯੰਤਰ ਨੂੰ, ਜੋ ਆਕਾਰ ਵਿੱਚ ਵੱਡਾ ਹੁੰਦਾ ਹੈ, ਤਬਲਾ, ਸੱਜਾ ਜਾਂ ਦਾਹਿਨਾ ਕਿਹਾ ਜਾਂਦਾ ਹੈ। ਜਦੋਂ ਕਿ ਛੋਟੇ ਯੰਤਰ ਨੂੰ ਜੋ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਖੱਬੇ ਹੱਥ ਨਾਲ ਵਜਾਇਆ ਜਾਂਦਾ ਹੈ ਸਿੱਧਾ, ਜਾਂ ਬਾਇਆਂ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ 13ਵੀੰ ਸਦੀ ਵਿੱਚ ਅਮੀਰ ਖੁਸਰੋ ਨੇ ਪਖਾਵਜ ਨੂੰ ਗੱਭੇ ਤੋਂ ਕੱਟ ਕੇ ਤਬਲੇ ਦੀ ਕਾਢ ਕਢੀ ਸੀ।[੧]

ਪ੍ਰਸਿੱਧ ਤਬਲਾ ਵਾਦਕ[ਸੋਧੋ]

ਤਬਲਾਵਾਦਨ ਕੇ ਕੁਛ ਪ੍ਰਸਿੱਧ ਘਰਾਣੇ[ਸੋਧੋ]

ਹਵਾਲੇ[ਸੋਧੋ]

  1. "तबला" (in हिन्दी). हिन्दी वेबसाइट. http://agoodplace4all.com/?p=1432.