ਤਬੀਲਿਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਬੀਲਿਸੀ
თბილისი
ਤਬੀਲਿਸੀ is located in ਜਾਰਜੀਆ
ਤਬੀਲਿਸੀ
ਜਾਰਜੀਆ ਵਿੱਚ ਤਬੀਲਿਸੀ ਦੀ ਸਥਿਤੀ
ਗੁਣਕ: 41°43′0″N 44°47′0″E / 41.71667°N 44.78333°E / 41.71667; 44.78333
ਦੇਸ਼  ਜਾਰਜੀਆ
ਸਥਾਪਤ ੪੭੯ ਈਸਵੀ ਲਾਗੇ
ਸਰਕਾਰ
 - ਮੇਅਰ ਜਿਓਰਜੀ ਉਗੂਲਾਵਾ
ਖੇਤਰਫਲ
 - ਸ਼ਹਿਰ ੭੨੬ km2 (੨੮੦.੩ sq mi)
ਸਭ ਤੋਂ ਵੱਧ ਉਚਾਈ .
ਅਬਾਦੀ (੨੦੧੨)
 - ਸ਼ਹਿਰ ੧੪,੭੩,੫੫੧
 - ਮੁੱਖ-ਨਗਰ ੧੪,੮੫,੨੯੩
ਸਮਾਂ ਜੋਨ ਜਾਰਜੀਆਈ ਸਮਾਂ (UTC+੪)
ਖੇਤਰ ਕੋਡ +9955 32
ਵੈੱਬਸਾਈਟ www.tbilisi.gov.ge

ਤਬੀਲਿਸੀ (ਜਾਰਜੀਆਈ: თბილისი [tʰb̥ilisi] ( ਸੁਣੋ)) ਜਾਰਜੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਕੂਰਾ ਦਰਿਆ ਕੰਢੇ ਵਸਿਆ ਹੈ। ਇਸਦਾ ਨਾਂ ਪੁਰਾਤਨ ਜਾਰਜੀਆਈ ਰੂਪ ਤ'ਪਿਲਿਸੀ (ტფილისი) ਤੋਂ ਆਇਆ ਹੈ ਅਤੇ ੧੯੩੬ ਤੱਕ ਅਧਿਕਾਰਕ ਤੌਰ 'ਤੇ ਇਸਨੂੰ ਤਪੀਲਿਸੀ (ਜਾਰਜੀਆਈ ਵਿੱਚ) ਜਾਂ ਤਿਫ਼ਲਿਸ (ਰੂਸੀ ਵਿੱਚ) ਕਿਹਾ ਜਾਂਦਾ ਸੀ।[੧] ਇਸਦਾ ਖੇਤਰਫਲ ੭੨੬ ਵਰਗ ਕਿ.ਮੀ. ਅਤੇ ਅਬਾਦੀ ੧,੪੮੦,੦੦੦ ਹੈ।

ਹਵਾਲੇ[ਸੋਧੋ]

  1. Pospelov, E.M. (1998). Geograficheskie nazvaniya mira, 412.