ਤਮਸ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਮਸ

ਤਮਸ ਫ਼ਿਲਮ ਪੋਸਟਰ
ਨਿਰਦੇਸ਼ਕ ਗੋਵਿੰਦ ਨਿਹਲਾਨੀ
ਨਿਰਮਾਤਾ ਗੋਬਿੰਦ ਨਿਹਲਾਨੀ
ਲੇਖਕ ਭੀਸ਼ਮ ਸਾਹਨੀ
ਸਕਰੀਨਪਲੇਅ ਦਾਤਾ ਭੀਸ਼ਮ ਸਾਹਨੀ
ਕਹਾਣੀਕਾਰ ਭੀਸ਼ਮ ਸਾਹਨੀ
ਬੁਨਿਆਦ ਤਮਸ
ਸਿਤਾਰੇ ਓਮ ਪੁਰੀ
ਅਮਰੀਸ਼ ਪੁਰੀ
ਮਨੋਹਰ ਸਿੰਘ
ਦੀਪਾ ਸਾਹੀ
ਦੀਨਾ ਪਾਠਕ
ਭੀਸ਼ਮ ਸਾਹਨੀ
ਏ .ਕੇ. ਹੰਗਲ
ਸਈਅਦ ਜਾਫਰੀ
ਸੰਗੀਤਕਾਰ ਵਨਰਾਜ ਭਾਟੀਆ
ਸਿਨੇਮਾਕਾਰ ਗੋਵਿੰਦ ਨਿਹਲਾਨੀ
ਰਿਲੀਜ਼ ਮਿਤੀ(ਆਂ) 1986
ਮਿਆਦ 297 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਤਮਸ ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਿਤ ਇੱਕ ਟੀ.ਵੀ. ਫਿਲਮ ਹੈ ਜੋ ਕਿ ਭੀਸ਼ਮ ਸਾਹਨੀ ਦੁਆਰਾ ਲਿਖੇ ਇਸੇ ਨਾਮ ਦੇ ਤਮਸ ਨਾਵਲ ਉੱਤੇ ਅਧਾਰਿਤ ਹੈ।[੧] ਇਸ ਨਾਵਲ ਲਈ ਭੀਸ਼ਮ ਸਾਹਨੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਤਮਸ ਵਿੱਚ ਬਟਵਾਰੇ ਦਾ ਦਰਦ ਐਨ ਨਾਵਲ ਦੀ ਤਰ੍ਹਾਂ ਗੋਵਿੰਦ ਨਿਹਲਾਨੀ ਨੇ ਟੀਵੀ ਸਕਰੀਨ ਤੇ ਮਹਿਸੂਸ ਕਰਾ ਦਿੱਤਾ। ਇਸ ਫਿਲਮ ਲਈ ਸੁਰੇਖਾ ਨੂੰ ਸਭ ਤੋਂ ਉੱਤਮ ਸਹਾਇਕ ਐਕਟਰੈਸ ਦਾ ਰਾਸ਼ਟਰੀ ਇਨਾਮ ਅਤੇ ਵਨਰਾਜ ਭਾਟੀਆ ਨੂੰ ਸਭ ਤੋਂ ਉੱਤਮ ਸੰਗੀਤਕਾਰ ਦਾ ਰਾਸ਼ਟਰੀ ਇਨਾਮ ਦਿੱਤਾ ਗਿਆ ਸੀ।

ਕਲਾਕਾਰ[ਸੋਧੋ]

ਬਾਹਰਲੇ ਲਿੰਕ[ਸੋਧੋ]

ਹਵਾਲੇ


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png