ਤਾਮਿਲ ਨਾਡੂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਤਮਿਲਨਾਡੂ ਤੋਂ ਰੀਡਿਰੈਕਟ)
ਤਾਮਿਲ ਨਾਡੂ ਭਾਰਤ ਦਾ ਇੱਕ ਸੂਬਾ ਹੈ। ਇਸਦੀ ਰਾਜਧਾਨੀ ਚੇਨੱਈ ਹੈ ਅਤੇ ਤਾਮਿਲ ਏਥੋਂ ਦੀ ਮੁੱਖ ਭਾਸ਼ਾ ਹੈ। ਇਸਦੇ ਹੋਰ ਅਹਿਮ ਸ਼ਹਿਰਾਂ ਵਿਚ ਮਦੁਰਈ, ਤਰਿਚੀ, ਕੋਇੰਬਤੂਰ, ਸਲੇਮ ਅਤੇ ਤੀਰੂਨੇਲਵੇਲੀ ਦੇ ਨਾਂ ਸ਼ਾਮਲ ਹਨ। ਇਸਦੇ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਹਨ। ਇਸਦੇ ਹਾਲ ਮੁੱਖ ਮੰਤਰੀ ਜੈ ਲਲਿਤਾ ਅਤੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਹਨ।
| ਭਾਰਤ ਦੇ ਰਾਜ ਅਤੇ ਸੰਘ ਰਾਜਖੇਤਰ | |
|---|---|
|
ਰਾਜ: ਆਂਧਰਾ ਪ੍ਰਦੇਸ਼ · ਅਰੁਨਾਚਲ ਪ੍ਰਦੇਸ਼ · ਅਸਾਮ · ਬਿਹਾਰ · ਛੱਤੀਸਗੜ੍ਹ · ਗੋਆ · ਗੁਜਰਾਤ · ਹਰਿਆਣਾ · ਹਿਮਾਚਲ ਪ੍ਰਦੇਸ਼ · ਜੰਮੂ ਅਤੇ ਕਸ਼ਮੀਰ · ਝਾਰਖੰਡ · ਕਰਨਾਟਕਾ · ਕੇਰਲਾ · ਮੱਧ ਪ੍ਰਦੇਸ਼ · ਮਹਾਂਰਾਸ਼ਟਰ · ਮਨੀਪੁਰ · ਮੇਘਾਲਿਆ · ਮਿਜ਼ੋਰਮ · ਨਾਗਾਲੈਂਡ · ਓੜੀਸਾ · ਪੰਜਾਬ · ਰਾਜਸਥਾਨ · ਸਿੱਕਮ · ਤਾਮਿਲ ਨਾਡੂ · ਤ੍ਰਿਪੁਰਾ · ਉੱਤਰ ਪ੍ਰਦੇਸ਼ · ਉੱਤਰਾਖੰਡ · ਪੱਛਮੀ ਬੰਗਾਲ ਕੇਂਦਰੀ ਸ਼ਾਸਤ ਪ੍ਰਦੇਸ਼: ਅੰਡੇਮਾਨ ਅਤੇ ਨਿਕੋਬਾਰ ਟਾਪੂ · ਚੰਡੀਗੜ੍ਹ · ਦਾਦਰਾ ਅਤੇ ਨਗਰ ਹਵੇਲੀ · ਦਿੱਲੀ · ਦਮਨ ਅਤੇ ਦਿਉ · ਲਕਸ਼ਦੀਪ · ਪਾਂਡੀਚਰੀ |
|