ਤਾਇਫ਼

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਾਇਫ਼
الطائف (ਅਤ-ਤਾਇਫ਼)
—  ਸ਼ਹਿਰ  —
ਤਾਇਫ਼ ਪਹਾੜਾਂ ਵਿੱਚ ਸਰਾਵਤ ਪਹਾੜ

ਝੰਡਾ

Coat of arms
ਉਪਨਾਮ: ਤਿਗਰਰਨਾ
ਤਾਇਫ਼ is located in Saudi Arabia
ਤਾਇਫ਼
ਸਾਊਦੀ ਅਰਬ ਦੀ ਰਿਆਸਤ
ਦਿਸ਼ਾ-ਰੇਖਾਵਾਂ: 21°26′N 40°21′E / 21.433°N 40.35°E / 21.433; 40.35
ਦੇਸ਼ Flag of Saudi Arabia.svg ਸਾਊਦੀ ਅਰਬ
ਸੂਬਾ ਮੱਕਾ ਸੂਬਾ
ਸਥਾਪਤ ਛੇਵੀਂ ਸਦੀ ਈਸਾ ਪੂਰਵ ਤੋਂ
ਸਾਊਦੀ ਅਰਬ ਨਾਲ਼ ਮਿਲਿਆ ੧੯੨੪
ਸਰਕਾਰ
 - ਸ਼ਹਿਰੀ ਮੇਅਰ ਨਿਰਮਾਤਾ : ਮੁਹੰਮਦ ਅਲਮੋਖ਼ਰੀਜ
 - ਸੂਬਾਈ ਰਾਜਪਾਲ ਖ਼ਾਲਿਦ ਅਲ ਫ਼ੈਸਲ
ਉਚਾਈ ੧,੮੭੯
ਅਬਾਦੀ (੨੦੦੪)
 - ਕੁੱਲ ੫,੨੧,੨੭੩
 - ਘਣਤਾ ੧,੬੨੩/ਕਿ.ਮੀ. (੪,੨੩੮/ਵਰਗ ਮੀਲ)
  ਤਾਇਫ਼ ਸ਼ਹਿਰੀ ਮਰਦਮਸ਼ੁਮਾਰੀ
ਸਮਾਂ ਜੋਨ ਅਰਬੀ ਮਿਆਰੀ ਸਮਾਂ (UTC+੩)
ਡਾਕ ਕੋਡ (੫ ਅੰਕ)
ਖੇਤਰ ਕੋਡ +੯੬੬-੨

ਤਾਇਫ਼ (ਅਰਬੀ الطائف aṭ-Ṭā’if) ਸਾਊਦੀ ਅਰਬ ਦੇ ਮੱਕਾ ਸੂਬੇ ਵਿਚਲਾ ਇੱਕ ਸ਼ਹਿਰ ਹੈ ਜੋ ਸਰਾਵਤ ਪਹਾੜਾਂ ਦੀਆਂ ਢਾਲਾਂ 'ਤੇ ੧,੮੭੯ ਮੀਟਰ ਦੀ ਉਚਾਈ 'ਤੇ ਸਥਿੱਤ ਹੈ। ਇਹਦੀ ੨੦੦੪ ਮਰਦਮਸ਼ੁਮਾਰੀ ਮੁਤਾਬਕ ਅਬਾਦੀ ੫੨੧,੨੭੩ ਸੀ। ਗਰਮੀਆਂ ਨੂੰ ਸਾਊਦੀ ਸਰਕਾਰ ਤਾਪ ਤੋਂ ਬਚਣ ਲਈ ਰਿਆਧ ਤੋਂ ਤਾਇਫ਼ ਵਿੱਚ ਆ ਜਾਂਦੀ ਹੈ। ਇਹ ਸ਼ਹਿਰ ਇੱਕ ਖੇਤੀਬਾੜੀ ਖੇਤਰ ਦਾ ਕੇਂਦਰ ਹੈ ਜਿਸ ਵਿੱਚ ਅੰਗੂਰ, ਗੁਲਾਬ ਅਤੇ ਸ਼ਹਿਦ ਪੈਦਾ ਕੀਤੇ ਜਾਂਦੇ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png