ਤਾਲਾਮਾਨਕਾ ਦੇ ਜਰਾਮਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਾਲਾਮਾਨਕਾ ਦੇ ਜਰਾਮਾ ਗਿਰਜਾਘਰ
ਮੂਲ ਨਾਮ
Spanish: Iglesia de San Juan Bautista
ਸਥਿਤੀTalamanca de Jarama, Spain
Invalid designation
ਅਧਿਕਾਰਤ ਨਾਮIglesia de San Juan Bautista
ਕਿਸਮNon-movable
ਮਾਪਦੰਡMonument
ਅਹੁਦਾ1931[1]
ਹਵਾਲਾ ਨੰ.RI-51-0000724
ਤਾਲਾਮਾਨਕਾ ਦੇ ਜਰਾਮਾ ਗਿਰਜਾਘਰ is located in Spain
ਤਾਲਾਮਾਨਕਾ ਦੇ ਜਰਾਮਾ ਗਿਰਜਾਘਰ
Location of ਤਾਲਾਮਾਨਕਾ ਦੇ ਜਰਾਮਾ ਗਿਰਜਾਘਰ in Spain

ਤਾਲਾਮਾਨਕਾ ਦੇ ਜਰਾਮਾ ਗਿਰਜਾਘਰ (ਸਪੇਨੀ ਭਾਸ਼ਾ: Iglesia de San Juan Bautista) 'ਤਾਲਾਮਾਨਕਾ ਦੇ ਜਰਾਮਾ (Talamanca de Jarama), ਸਪੇਨ ਵਿੱਚ ਸਥਿਤ ਹੈ। ਇਸਨੂੰ 1931 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]

ਇਤਿਹਾਸ[ਸੋਧੋ]

ਇਹ ਰੋਮਾਨਿਸਕਿਊ ਸ਼ੈਲੀ ਵਿੱਚ 12ਵੀਂ ਸਦੀ ਦੀ ਆਖ਼ਰੀ ਸਾਲਾਂ ਵਿੱਚ ਜਾਂ 13ਵੀਂ ਸਦੀ ਦੇ ਸ਼ੁਰੂ ਵਿੱਚ ਬਣਾਇਆ ਗਿਆ। ਬਾਅਦ ਵਿੱਚ ਪੁਨਰਜਾਗਰਣ ਦੇ ਦੌਰ ਵਿੱਚ ਇਸ ਵਿੱਚ ਕੁਝ ਸੁਧਾਰ ਕੀਤਾ ਗਿਆ। ਇਸ ਦੀ ਵਾਧਰੇਆਂ ਅਤੇ ਗੁੰਬਦਾਂ ਨੂੰ ਛੱਡ ਕੇ ਬਾਕੀ ਦੇ ਗਿਰਜਾਘਰ ਵਿੱਚ ਸੁਧਾਰ ਕੀਤਾ ਗਿਆ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]