ਤਾਲਿਨ (ਇਸਤੋਨੀਆਈ ਉਚਾਰਨ: [ˈtɑlʲˑinˑ]) ਇਸਤੋਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦਾ ਕੁੱਲ ਖੇਤਰਫਲ ੧੫੯.੨ ਵਰਗ ਕਿ.ਮੀ. ਅਤੇ ਅਬਾਦੀ ੪੧੯,੮੩੦ ਹੈ।[੧] ਇਹ ਦੇਸ਼ ਦੇ ਉੱਤਰ ਵਿੱਚ ਫ਼ਿਨਲੈਂਡ ਦੀ ਖਾੜੀ ਦੇ ਤਟ 'ਤੇ ਸਥਿੱਤ ਹੈ ਜੋ ਹੈਲਸਿੰਕੀ ਤੋਂ ੫੦ ਕਿ.ਮੀ. ਦੱਖਣ, ਸਟਾਕਹੋਮ ਦੇ ਪੂਰਬ ਅਤੇ ਸੇਂਟ ਪੀਟਰਸਬਰਗ ਦੇ ਪੱਛਮ ਵੱਲ ਸਥਿੱਤ ਹੈ। ਇਸਦਾ ਪੁਰਾਣਾ ਨਗਰ ਯੁਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਲ ਹੈ। ਇਸਨੂੰ ਵਿਸ਼ਵੀ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਹ ਦੁਨੀਆਂ ਦੇ ਦਸ ਸਭ ਤੋਂ ਡਿਜੀਟਲ ਸ਼ਹਿਰਾਂ ਵਿੱਚੋਂ ਇੱਕ ਹੈ।[੨] ਇਹ ਤੁਰਕੂ, ਫ਼ਿਨਲੈਂਡ ਸਮੇਤ ੨੦੧੧ ਦੀ ਯੂਰਪੀ ਸੱਭਿਆਚਾਰਕ ਰਾਜਧਾਨੀ ਸੀ।
ਇਹ ਉੱਤਰੀ ਯੂਰਪ ਦੀ ਸਭ ਤੋਂ ਪੁਰਾਣੀ ਰਾਜਧਾਨੀ ਹੈ।[੩][੪] ੧੩ਵੀਂ ਸਦੀ ਤੋਂ ਲੈ ਕੇ ੧੯੧੭ ਤੱਕ ਇਸਨੂੰ ਰੇਵਾਲ ਕਿਹਾ ਜਾਂਦਾ ਸੀ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਯੂਰਪੀ ਮੁਲਕਾਂ ਅਤੇ ਰਾਜਖੇਤਰਾਂ ਦੀਆਂ ਰਾਜਧਾਨੀਆਂ ਦੀ ਸੂਚੀ |
|
| ਮੁਥਾਜ ਦੇਸ਼ਾਂ ਦੀਆਂ ਰਾਜਧਾਨੀਆਂ ਟੇਢੀਆਂ ਕਰਕੇ ਲਿਖੀਆਂ ਗਈਆਂ ਹਨ। |
|
|
|
|
੧ ਪਰਾ-ਮਹਾਂਦੀਪੀ ਦੇਸ਼। · ੨ ਪੂਰੀ ਤਰ੍ਹਾਂ ਦੱਖਣ-ਪੱਛਮੀ ਏਸ਼ੀਆ ਵਿੱਚ ਹੈ ਪਰ ਯੂਰਪ ਨਾਲ਼ ਸਮਾਜਕ ਅਤੇ ਰਾਜਨੀਤਕ ਸਬੰਧ ਹਨ। · ੩ ਅੰਸ਼-ਪ੍ਰਵਾਨਤ ਦੇਸ਼। · ੪ ਸੰਯੁਕਤ ਬਾਦਸ਼ਾਹੀ ਦੇ ਮੁਕਟ ਅਧੀਨ ਰਾਜਖੇਤਰ ਜਾਂ ਵਿਦੇਸ਼ੀ ਰਾਜਖੇਤਰ। · ੫ ਯੂਰਪੀ ਸੰਘ ਦਾ ਵੀ ਟਿਕਾਣਾ ਹੈ। · ੬ ਨੀਦਰਲੈਂਡ ਬਾਦਸ਼ਾਹੀ ਦੀ ਵੀ ਰਾਜਧਾਨੀ ਹੈ।
|
|