ਤਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਿਲ
Sesamum indicum - Köhler–s Medizinal-Pflanzen-129.jpg
ਤਿਲ ਦੇ ਬੂਟੇ
ਤਿਲ ਦੇ ਬੂਟੇ
ਵਿਗਿਆਨਕ ਵਰਗੀਕਰਣ
ਜਗਤ: ਪੌਦੇ
(ਨਾ-ਦਰਜ): ਐਂਜੀਓਸਪਰਮ
(ਨਾ-ਦਰਜ): Eudicots
(ਨਾ-ਦਰਜ): Asterids
ਗਣ: Lamiales
ਟੱਬਰ: Pedaliaceae
ਜਿਨਸ: Sesamum
ਜਾਤੀ: S. indicum
ਦੋਨਾਂਵੀਆ ਨਾਂ
Sesamum indicum
L.

ਤਿਲ(Sesamum indicum) ਇੱਕ ਫੁੱਲਾਂ ਵਾਲਾ ਪੌਦਾ ਹੈ। ਇਸਦੇ ਕਈ ਜੰਗਲੀ ਰਿਸ਼ਤੇਦਾਰ ਅਫਰੀਕਾ ਵਿੱਚ ਹੁੰਦੇ ਹਨ ਅਤੇ ਭਾਰਤ ਵਿੱਚ ਵੀ ਇਸਦੀ ਖੇਤੀ ਅਤੇ ਇਸਦੇ ਬੀਜ ਦੀ ਵਰਤੋਂ ਹਜਾਰਾਂ ਸਾਲਾਂ ਤੋਂ ਹੁੰਦੀ ਆ ਰਹੀ ਹੈ। ਤਿਲ ਦੇ ਬੀਜਾਂ ਤੋਂ ਤੇਲ ਕੱਢਿਆ ਜਾਂਦਾ ਹੈ।