ਤਿਹਾੜ

ਗੁਣਕ: 28°37′59″N 77°06′21″E / 28.6329415°N 77.1058448°E / 28.6329415; 77.1058448
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿਹਾੜ
ਗੁਆਂਢ
ਤਿਹਾੜ is located in ਦਿੱਲੀ
ਤਿਹਾੜ
ਤਿਹਾੜ
Location in Delhi, India
ਗੁਣਕ: 28°37′59″N 77°06′21″E / 28.6329415°N 77.1058448°E / 28.6329415; 77.1058448
Country India
Stateਦਿੱਲੀ
Districtਕੇਂਦਰੀ ਦਿੱਲੀ
ਮੈਟਰੋਨਵੀਂ ਦਿੱਲੀ
Languages
 • Officialਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
Planning agencyਦਿੱਲੀ ਨਗਰ ਨਿਗਮ

ਤਿਹਾੜ ਦਿੱਲੀ ਦੇ ਪੁਰਾਣੇ ਪਿੰਡਾਂ ਵਿੱਚੋਂ ਇੱਕ ਹੈ। ਇਹ ਕੱਚਾ ਤਿਹਾੜ ਅਤੇ ਤਿਹਾੜ ਗਾਓਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸਨੂੰ ਪਹਿਲਾਂ ਤੋਂ ਹਿੱਸਿਆਂ ਵਿੱਚ ਵੰਡਿਆ ਗਿਆ ਸੀ:ਤਿਹਾੜ ਪਿੰਡ, ਤਿਹਾੜ 1 (ਸੁਭਾਸ਼ ਨਗਰ), ਤਿਹਾੜ 2 (ਅਸ਼ੋਕ ਨਗਰ)।[1]

1947 ਦੀ ਵੰਡ ਤੋਂ ਪਹਿਲਾਂ ਇੱਥੇ ਮੁਸਲਿਮ ਤਿਆਗੀ ਲੋਕ ਰਹਿੰਦੇ ਸਨ। ਇਸ ਦੇ ਨਾਲ ਲੱਗਦੇ ਮੁੱਖ ਖੇਤਰ: ਮਾਨਕ ਵਿਹਾਰ, ਅਸ਼ੋਕ ਨਗਰ, ਖਿਆਲਾ ਪਿੰਡ, ਗੋਪਾਲ ਨਗਰ, ਹਰੀ ਨਗਰ, ਤਿਲਕ ਨਗਰ ਅਤੇ ਰਾਜੋਰੀ ਬਾਗ ਹਨ।

ਹਵਾਲੇ[ਸੋਧੋ]