ਤਿੰਨ-ਪਸਾਰੀ ਖ਼ਲਾਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਿੰਨ-ਪਾਸਾਰੀ ਪੁਲਾੜ ਤੋਂ ਰੀਡਿਰੈਕਟ)
ਤਿੰਨ-ਪਾਸਾਰੀ ਕਾਰਟੇਜ਼ੀਅਨ ਕੋਆਰਡੀਨੇਟ ਸਿਸਟਮ ਐਕਸ-ਧੁਰਾ ਦਰਸ਼ਕ ਵੱਲ ਸੰਕੇਤ ਕਰ ਰਿਹਾ ਹੈ।

ਤਿੰਨ-ਪਾਸਾਰੀ ਪੁਲਾੜ (ਥ੍ਰੀ-ਡਾਇਮੈਨਸ਼ਨਲ ਸਪੇਸ), ਭੌਤਿਕ ਬ੍ਰਹਿਮੰਡ ਦਾ (ਸਮੇਂ ਨੂੰ ਲਾਂਭੇ ਰੱਖਕੇ) ਇੱਕ ਰੇਖਾਗਣਿਤਕ ਤਿੰਨ-ਪੈਰਾਮੀਟਰੀ ਮਾਡਲ ਹੈ ਜਿਸ ਵਿੱਚ ਕੁੱਲ ਗਿਆਤ ਪਦਾਰਥ ਮੌਜੂਦ ਹੈ। ਇਹ ਤਿੰਨ ਪਾਸੇ ਲੰਬਾਈ, ਚੌੜਾਈ, ਉੱਚਾਈ/ਡੂੰਘਾਈ ਲੇਬਲ ਕੀਤੇ ਜਾ ਸਕਦੇ ਹਨ।