ਤੀਰਾਨਾ ਜ਼ਿਲਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤੀਰਾਨਾ
Rrethi i Tiranës
ਜ਼ਿਲਾ
ਅਲਬੇਨੀਆ ਦੇ ਜ਼ਿਲੇਆਂ ਦਾ ਨਕਸ਼ਾ
ਦੇਸ਼  ਅਲਬੇਨੀਆ
ਕਾਉਂਟੀ ਤੀਰਾਨਾ ਕਾਉਂਟੀ
ਰਾਜਧਾਨੀ ਤੀਰਾਨਾ

ਅਲਬਾਨੀਆ ਬਰ-ਏ-ਆਜ਼ਮ ਯੂਰਪ ਦੇ ਤਿੰਨਾਂ ਮੁਸਲਮਾਨ ਦੇਸਾਂ ਚੋਂ ਇੱਕ ਏ , ਉਸਦਾ ਰਾਜਘਰ ਤੇਰਾ ਨਾ ਸ਼ਹਿਰ ਏ। ਅਲਬਾਨੀਆ ਬਲਕਾਨ ਦੇ ਇਲਾਕੇ ਚ ਬਹਿਰਾ ਐਡ ਰੀਆ ਟੁੱਕ ਦੇ ਕੰਡੇ ਇਟਲੀ ਦੇ ਸਾਹਮਣੇ ਵਾਕਿਅ ਏ।

ਅਲਬਾਨੀਆ ਇੰਤਜ਼ਾਮੀ ਤੌਰ ਅਤੇ ੧੨ ਸੂਬਿਆਂ ਚ ਵੰਡਿਆ ਹੋਇਆ ਏ, ਜਿਨ੍ਹਾਂ ਨੂੰ ਸਰਕਾਰੀ ਤੌਰ ਉੱਤੇ ਅਲਬਾਨਵੀ ਬੋਲੀ ਚ ਚਾਰਕ ਆਖਿਆ ਜਾਂਦਾ ਏ, ਪਰ ਆਮ ਤੌਰ ਅਤੇ ਇਨ੍ਹਾਂ ਨੂੰ ਪਰੀਫ਼ੀਕਤੋਰਾ ਯਾਨੀ ਪ੍ਰੀਫ਼ੇਕਚਰ ਆਖਿਆ ਜਾਂਦਾ ਏ। ਹਰ ਸੂਬਾ ਹੋਰ ਅੱਗੇ ਕਈ ਜ਼ਿਲਿਆਂ ਚ ਵੰਡਿਆ ਹੋਇਆ ਏ। ਹਰ ਸੂਬੇ ਚ ੨ ਤੋਂ ੪ ਜ਼ਿਲੇ ਨੇਂ। ਅਲਬਾਨੀਆ ਦੀ ਇਹ ਮੌਜੂਦਾ ਇੰਤਜ਼ਾਮੀ ਵੰਡ ੧੯੩੮ਈ. ਜ ਕੀਤੀ ਗਈ ਤੇ ਹੁਣ ਤੱਕ ਇਹ ਬਰਕਰਾਰ ਏ। ਜ਼ਿਲ੍ਹਾ ਤੇਰਾ ਨਾ ਅਲਬਾਨੀਆ ਦੇ ਸੂਬਾ ਤੇਰਾ ਨਾ ਦਾ ਜ਼ਿਲ੍ਹਾ ਏ ਉਸਦਾ ਸਦਰ ਮੁਕਾਮ ਤੇਰਾ ਨਾ ਸ਼ਹਿਰ ਏ।


ਫਰਮਾ:ਅਲਬੇਨੀਆ ਦੇ ਜ਼ਿਲੇ