ਤੁਰਕਾਨਾ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤੁਰਕਾਨਾ ਝੀਲ
ਜੇਡ ਸਾਗਰ
ਗੁਣਕ 3°35′N 36°7′E / 3.583°N 36.117°E / 3.583; 36.117ਦਿਸ਼ਾ-ਰੇਖਾਵਾਂ: 3°35′N 36°7′E / 3.583°N 36.117°E / 3.583; 36.117
ਝੀਲ ਕਿਸਮ ਖ਼ਾਰੀ, ਲੂਣ-ਵਾਲੀ
ਮੁਢਲੇ ਅੰਤਰ-ਪ੍ਰਵਾਹ ਓਮੋ ਦਰਿਆ, ਤੁਰਕਵਲ ਦਰਿਆ, ਕੀਰੀਓ ਦਰਿਆ
ਮੁਢਲੇ ਨਿਕਾਸ ਵਾਸ਼ਪੀਕਰਨ
ਵਰਖਾ-ਬੋਚੂ ਖੇਤਰਫਲ 130,860 km²
ਚਿਲਮਚੀ ਦੇਸ਼ ਇਥੋਪੀਆ, ਕੀਨੀਆ
ਵੱਧ ਤੋਂ ਵੱਧ ਲੰਬਾਈ 290 km
ਵੱਧ ਤੋਂ ਵੱਧ ਚੌੜਾਈ ੩੨ km ( mi)
ਖੇਤਰਫਲ ੬,੪੦੫ km2 ( sq mi)
ਔਸਤ ਡੂੰਘਾਈ 30.2 m
ਵੱਧ ਤੋਂ ਵੱਧ ਡੂੰਘਾਈ 109 m
ਪਾਣੀ ਦੀ ਮਾਤਰਾ 203.6 km³
ਤਲ ਦੀ ਉਚਾਈ 360.4 m
ਟਾਪੂ ਉੱਤਰੀ ਟਾਪੂ, ਕੇਂਦਰੀ ਟਾਪੂ, ਦੱਖਣੀ ਟਾਪੂ (ਜਵਾਲਾਮੁਖੀ)
ਬਸਤੀਆਂ ਅਲ ਮੋਲੋ, ਲੋਇਙਲਾਨੀ, ਕਲੋਕੋਲ, ਐਲੀ ਸਪਰਿੰਗਜ਼, ਇਲਰਤ, ਫ਼ੋਰਟ ਬਾਨਿਆ

ਤੁਰਕਾਨਾ ਝੀਲ, ਪੂਰਵਲੀ ਰੁਡੋਲਫ਼ ਝੀਲ, ਕੀਨੀਆਈ ਪਾੜ ਘਾਟੀ ਦੀ ਇੱਕ ਝੀਲ ਹੈ ਜਿਹਦਾ ਉੱਤਰੀ ਸਿਰਾ ਇਥੋਪੀਆ ਵਿੱਚ ਜਾ ਵੜਦਾ ਹੈ।[੧] ਇਹ ਦੁਨੀਆਂ ਦੀ ਸਭ ਤੋਂ ਵੱਡੀ ਸਥਾਈ ਮਾਰੂਥਲੀ ਝੀਲ ਅਤੇ ਸਭ ਤੋਂ ਵੱਡੀ ਅਲਕਲੀ ਝੀਲ ਹੈ। ਪਾਣੀ ਦੀ ਮਾਤਰਾ ਪੱਖੋਂ ਇਹ ਚੌਥੀ ਸਭ ਤੋਂ ਵੱਡੀ ਖ਼ਾਰੇ ਪਾਣੀ ਵਾਲੀ ਝੀਲ ਹੈ। ਇੱਥੋਂ ਦੀ ਜਲਵਾਯੂ ਬਹੁਤ ਗਰਮ ਅਤੇ ਸੁੱਕੀ ਹੈ।

ਹਵਾਲੇ

  1. The boundary between Ethiopia and Kenya has been a contentious rational distinction. A brief consideration of the topic can be found in the State Department document, Ethiopia - Kenya Boundary