ਥੋਸ਼ਾਊਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤੋਰਸ਼ਾਵਨ ਤੋਂ ਰੀਡਿਰੈਕਟ)
ਥੋਸ਼ਾਊਨ
Thorshavn
ਤਿੰਗਾਨੇਸ, ਥੋਸ਼ਾਊਨ ਦਾ ਪੁਰਾਣਾ ਪਾਸਾ
ਤਿੰਗਾਨੇਸ, ਥੋਸ਼ਾਊਨ ਦਾ ਪੁਰਾਣਾ ਪਾਸਾ
Official seal of ਥੋਸ਼ਾਊਨCoat of arms of ਥੋਸ਼ਾਊਨ
ਉਪਨਾਮ: 
Havn
ਮੁਲਕ ਡੈੱਨਮਾਰਕ
ਦੇਸ਼ਫਰਮਾ:Country data ਫ਼ਰੋ ਟਾਪੂ
ਨਗਰਪਾਲਕਾ ਥੋਸ਼ਾਊਨ
ਸਥਾਪਨਾ10ਵੀਂ ਸਦੀ
ਸ਼ਹਿਰੀ ਹੱਕ1909
ਸਰਕਾਰ
 • ਸ਼ਹਿਰਦਾਰਹਦੀਨ ਮੋਤਨਸਨ
ਖੇਤਰ
 • Land172.9 km2 (66.8 sq mi)
ਉੱਚਾਈ
24 m (79 ft)
ਆਬਾਦੀ
 (01-01-2014)
 • ਸ਼ਹਿਰ12,410
 • ਘਣਤਾ78/km2 (200/sq mi)
 • ਮੈਟਰੋ
20,015[1]
 • ਮੈਟਰੋ ਘਣਤਾ125/km2 (320/sq mi)
 ਅਬਾਦੀ ਪੱਖੋਂ ਦਰਜਾ: ਪਹਿਲਾ
ਡਾਕ ਕੋਡ
FO-100, FO-110
ਵੈੱਬਸਾਈਟwww.torshavn.fo

ਥੋਸ਼ਾਊਨ ਜਾਂ ਤੋਰਸ਼ਾਉਨ (ਫਰਮਾ:IPA-fo; ਡੈਨਿਸ਼: Thorshavn) ਫ਼ਰੋ ਟਾਪੂਆਂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਟਰੇਮੋਈ ਦੇ ਪੂਰਬੀ ਤੱਟ ਉੱਤੇ ਦੱਖਣੀ ਹਿੱਸੇ ਵਿੱਚ ਪੈਂਦਾ ਹੈ। ਢੁਕਵੇਂ ਸ਼ਹਿਰ ਦੀ ਅਬਾਦੀ 13,000 (2008) ਅਤੇ ਵਡੇਰੇ ਸ਼ਹਿਰੀ ਇਲਾਕੇ ਦੀ ਅਬਾਦੀ 19,000 ਹੈ।

ਹਵਾਲੇ[ਸੋਧੋ]