ਥਾਮਸ ਕਾਰਲਾਈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਥਾਮਸ ਕਾਰਲਾਈਲ

Photo by Elliott & Fry circa 1860s
ਜਨਮ 4 ਦਸੰਬਰ1795
ਸਕਾਟਲੈਂਡ1
ਮੌਤ 5 ਫਰਵਰੀ 1881
ਲੰਦਨ, ਇੰਗਲੈਂਡ
ਕਿੱਤਾ ਨਿਬੰਧਕਾਰ, ਵਿਅੰਗਕਾਰ, ਇਤਹਾਸਕਾਰ
ਲਹਿਰ ਵਿਕਟੋਰੀਅਨ ਸਾਹਿਤ, ਰੋਮਾਂਸਵਾਦ

ਥਾਮਸ ਕਾਰਲਾਈਲ (4 ਦਸੰਬਰ1795 – 5 ਫਰਵਰੀ 1881) ਵਿਕਟੋਰੀਅਨ ਜੁੱਗ ਦੇ ਸਕਾਟਿਸ਼ ਦਾਰਸ਼ਨਿਕ, ਵਿਅੰਗ ਲੇਖਕ, ਨਿਬੰਧਕਾਰ, ਇਤਹਾਸਕਾਰ ਅਤੇ ਅਧਿਆਪਕ ਸਨ।[੧] ਉਹ ਅਰਥ-ਸਾਸ਼ਤਰ ਨੂੰ ਇੱਕ "ਨਿਰਾਸ਼ਾਜਨਕ ਵਿਗਿਆਨ" ਕਹਿੰਦਾ ਸੀ। ਉਨ੍ਹਾਂ ਨੇ ਐਡਿਨਬਰਗ ਐਨਸਾਈਕਲੋਪੀਡੀਆ ਲਈ ਲੇਖ ਲਿਖੇ, ਅਤੇ ਵਿਵਾਦੀ ਸਮਾਜਿਕ ਟਿੱਪਣੀਕਾਰ ਬਣ ਗਏ।[੧]

ਹਵਾਲੇ[ਸੋਧੋ]

  1. ੧.੦ ੧.੧ "Thomas Carlyle" (bio), Dumfries-and-Galloway, 2008, webpage: dumfries-and-galloway.co.uk-carlyle.