ਥਾਮਸ ਬੈਬਿੰਗਟਨ ਮੈਕਾਲੇ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦ ਰਾਈਟ ਆਨਰੇਬਲ ਲਾਰਡ ਮੈਕਾਲੇ ਪੀ ਸੀ
ਜੰਗ ਸਮੇਂ ਸਕੱਤਰ
ਅਹੁਦੇ 'ਤੇ
27 ਸਤੰਬਰ 1839 – 30 ਅਗਸਤ 1841
ਸ਼ਾਸਕ ਮਹਾਰਾਣੀ ਵਿਕਟੋਰੀਆ
ਪੂਰਵ ਅਧਿਕਾਰੀ ਹਾਰਡਿੰਗ ਹਾਵਿੱਕ
ਉੱਤਰ ਅਧਿਕਾਰੀ ਸਰ ਹੈਨਰੀ ਹਾਰਡਿੰਗ
ਪੇਮਾਸਟਰ-ਜਨਰਲ
ਅਹੁਦੇ 'ਤੇ
7 ਜੁਲਾਈ 1846 – 8 ਮਈ 1848
ਸ਼ਾਸਕ ਮਹਾਰਾਣੀ ਵਿਕਟੋਰੀਆ
ਪੂਰਵ ਅਧਿਕਾਰੀ ਬਿੰਘਮ ਬੇਅਰਿੰਗ
ਉੱਤਰ ਅਧਿਕਾਰੀ ਅਰ੍ਲ ਗਰੈਨਵਿਲੇ
ਨਿੱਜੀ ਵੇਰਵਾ
ਜਨਮ 25 ਅਕਤੂਬਰ 1800
ਲਿਸੈਸਟਰਸ਼ਾਇਰ, ਇੰਗਲੈਂਡ
ਮੌਤ 28 ਦਸੰਬਰ 1859(1859-12-28) (ਉਮਰ 59)
ਲੰਦਨ, ਇੰਗਲੈਂਡ
ਕੌਮੀਅਤ ਬਰਤਾਨਵੀ
ਸਿਆਸੀ ਪਾਰਟੀ ਵ੍ਹਿਗ
ਦੰਪਤੀ ਛੜਾ ਰਿਹਾ
ਅਲਮਾ ਮਾਤਰ ਟ੍ਰਿੰਟੀ ਕਾਲਜ, ਕੈਮਬਰਿਜ਼
ਦਸਖ਼ਤ

ਥਾਮਸ ਬੈਬਿੰਗਟਨ ਮੈਕਾਲੇ, ਪਹਿਲਾ ਬੈਰਨ ਮੈਕਾਲੇ (25 ਅਕਤੂਬਰ 1800 – 28 ਦਸੰਬਰ 1859) ਬਰਤਾਨਵੀ ਇਤਹਾਸਕਾਰ ਅਤੇ ਵ੍ਹਿਗ ਸਿਆਸਤਦਾਨ ਸੀ। ਨਿਬੰਧਕਾਰ ਅਤੇ ਸਮੀਖਿਅਕ ਵਜੋਂ ਉਸਨੇ ਬਰਤਾਨਵੀ ਇਤਹਾਸ ਬਾਰੇ ਦੱਬ ਕੇ ਲਿਖਿਆ। 1834 ਤੋਂ 1838 ਤੱਕ ਉਹ ਭਾਰਤ ਦੀ ਸੁਪਰੀਮ ਕੋਂਸਲ ਵਿੱਚ ਲਾਅ ਮੈਬਰ ਅਤੇ ਲਾਅ ਕਮਿਸ਼ਨ ਦਾ ਪ੍ਰਧਾਨ ਰਿਹਾ। ਪ੍ਰਸਿੱਧ ਦੰਡਵਿਧਾਨ ਗਰੰਥ ਦ ਇੰਡੀਅਨ ਪੀਨਲ ਕੋਡ ਦਾ ਖਰੜਾ ਉਸੇ ਨੇ ਤਿਆਰ ਕੀਤੀ ਸੀ। ਅੰਗਰੇਜ਼ੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਅਤੇ ਯੂਰਪੀ ਸਾਹਿਤ, ਦਰਸ਼ਨ ਅਤੇ ਵਿਗਿਆਨ ਨੂੰ ਭਾਰਤੀ ਸਿੱਖਿਆ ਦਾ ਲਕਸ਼ ਬਣਾਉਣ ਵਿੱਚ ਉਸਦਾ ਵੱਡਾ ਹੱਥ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png