ਥੀਟਾ ਰੋਲ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਥੀਟਾ ਰੋਲ ਜਾਂ θ ਰੋਲ, ਜਨਰੇਟਿਵ ਵਿਆਕਰਨ ਵਿੱਚ (ਵਿਸ਼ੇਸ਼ ਤੌਰ ਤੇ ਗਵਰਨਮੈਂਟ ਅਤੇ ਬਾਈਂਡਿੰਗ ਸਿੱਧਾਂਤ ਅਤੇ ਪਰਿਵਰਤਨਕਾਰੀ ਵਿਆਕਰਨ ਦੇ ਸਟੈਂਡਰਡ ਸਿੱਧਾਂਤ ਵਿੱਚ) ਇੱਕ ਵਿਸ਼ੇਸ਼ ਕਿਰਿਆ ਦੁਆਰਾ ਵਾਕ ਰਚਨਾ ਦੀ ਲੋੜ ਵਜੋਂ ਵਾਕ-ਰਚਨਾਮੁਖੀ ਆਰਗੂਮੈਂਟ ਸੰਰਚਨਾ (ਨਾਂਵ ਵਾਕੰਸ਼ਾਂ ਦੀ ਗਿਣਤੀ ਅਤੇ ਕਿਸਮ) ਦੀ ਤਰਜਮਾਨੀ ਕਰਨ ਲਈ ਰਸਮੀ ਜੁਗਤੀ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |