ਸਮੱਗਰੀ 'ਤੇ ਜਾਓ

ਦ ਟੈਸਟ ਆਫ਼ ਮਾਈ ਲਾਈਫ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਟੈਸਟ ਆਫ਼ ਮਾਈ ਲਾਈਫ਼: ਕ੍ਰਿਕਟ ਤੋਂ ਕੈਂਸਰ ਅਤੇ ਵਾਪਸੀ
ਲੇਖਕਯੁਵਰਾਜ ਸਿੰਘ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਸ਼ਾਸਵੈ-ਜੀਵਨੀ
ਵਿਧਾਸਵੈ-ਜੀਵਨੀ
ਪ੍ਰਕਾਸ਼ਕਰੈਂਡਮ ਹਾਊਸ ਇੰਡੀਆ / ਅਬਿਯੂਰੀ ਪ੍ਰੈੱਸ
ਪ੍ਰਕਾਸ਼ਨ ਦੀ ਮਿਤੀ
19 ਮਾਰਚ 2013
ਮੀਡੀਆ ਕਿਸਮਪ੍ਰਿੰਟ
ਸਫ਼ੇ216
ਆਈ.ਐਸ.ਬੀ.ਐਨ.818400298X
ਕਿਤਾਬ ਨੂੰ ਪ੍ਰਦਰਸ਼ਿਤ ਕਰਨ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਕੁਝ ਖਿਡਾਰੀ ਅਤੇ ਯੁਵਰਾਜ ਸਿੰਘ

ਦ ਟੈਸਟ ਆਫ਼ ਮਾਈ ਲਾਈਫ਼: ਕ੍ਰਿਕਟ ਤੋਂ ਕੈਂਸਰ ਅਤੇ ਵਾਪਸੀ, ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੀ ਸਵੈ-ਜੀਵਨੀ ਹੈ। ਇਹ 19 ਮਾਰਚ 2013 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ ਪਰ ਇਸ ਕਿਤਾਬ ਦੀਆਂ ਪਹਿਲੀਆਂ 20 ਕਾਪੀਆਂ 9 ਮਾਰਚ 2013 ਨੂੰ ਹੀ 5,000 (ਭਾਰਤੀ ਰੁਪਏ) ਦੀ ਕੀਮਤ 'ਤੇ ਆਨਲਾਇਨ ਵੇਚੀਆਂ ਗਈਆਂ ਸਨ।[1][2] ਇਸ ਕਿਤਾਬ ਨੂੰ ਲਿਖਣ ਵਿੱਚ ਯੁਵਰਾਜ ਦੀ ਸਹਾਇਤਾ ਸ਼ਾਰਦਾ ਉਗਰਾ ਅਤੇ ਨਿਸ਼ਾਂਤ ਜੀਤ ਅਰੋੜਾ ਨੇ ਕੀਤੀ ਹੈ।

ਹਵਾਲੇ

[ਸੋਧੋ]