ਦਮਨ ਅਤੇ ਦਿਉ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਮਨ ਅਤੇ ਦਿਉ ਭਾਰਤ ਦੀ ਇੱਕ ਯੂਨੀਅਨ ਟੈੱਰਟਰੀ (Union Territory) ਹੈ।

ਦਮਨ ਅਤੇ ਦਿਉ 450 ਸਾਲਾਂ ਤੋਂ ਵੱਧ ਤੱਕ, ਗੋਆ ਅਤੇ ਦਾਦਰਾ ਅਤੇ ਨਗਰ ਹਵੇਲੀ ਦੇ ਨਾਲ, ਪੁਰਤਗੇਜੀ ਭਾਰਤ ਦਾ ਹਿੱਸਾ ਸੀ| ਗੋਆ ਅਤੇ ਦਮਨ ਅਤੇ ਦਿਉ 1961 ਵਿੱਚ ਭਾਰਤੀ ਗਣਰਾਜ ਦਾ ਹਿੱਸਾ ਬਣੇ।