ਦਾਰ ਅਸ ਸਲਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
ਦਾਰ
ਦਾਰ ਅਸ ਸਲਾਮ ਸ਼ਹਿਰੀ ਦਿੱਸਹੱਦਾ
ਗੁਣਕ: 6°48′S 39°17′E / 6.8°S 39.283°E / -6.8; 39.283
ਦੇਸ਼  ਤਨਜ਼ਾਨੀਆ
ਜ਼ਿਲ੍ਹੇ
ਅਬਾਦੀ (੨੦੦੨)
 - ਮੁੱਖ-ਨਗਰ ੨੪,੯੭,੯੪੦
ਸਮਾਂ ਜੋਨ GMT +੩

ਦਾਰ ਅਸ ਸਲਾਮ (ਅਰਬੀ: دار السلام) ਤਨਜ਼ਾਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ ਅਤੇ ਇੱਕ ਪ੍ਰਮੁੱਖ ਖੇਤਰੀ ਆਰਥਕ ਕੇਂਦਰ ਹੈ। ਇਹ ਤਨਜ਼ਾਨੀਆ ਦਾ ਇੱਕ ਪ੍ਰਸ਼ਾਸਕੀ ਸੂਬਾ ਹੈ ਅਤੇ ਇਸ ਵਿੱਚ ਤਿੰਨ ਸਥਾਨਕ ਸਰਕਾਰੀ ਖੇਤਰ ਜਾਂ ਪ੍ਰਸ਼ਾਸਕੀ ਵਿਭਾਗ ਸ਼ਾਮਲ ਹਨ: ਉੱਤਰ ਵੱਲ ਕਿਨੋਂਦੋਨੀ, ਮੱਧ-ਖੇਤਰ ਵਿੱਚ ਇਲਾਲਾ ਅਤੇ ਦੱਖਣ ਵੱਲ ਤਮੇਕੇ। ਦਾਰ ਅਸ ਸਲਾਮ ਖੇਤਰ ਦੀ ੨੦੦੨ ਦੀ ਅਧਿਕਾਰਕ ਮਰਦਮਸ਼ੁਮਾਰੀ ਵਿੱਚ ਅਬਾਦੀ ੨,੪੯੭,੯੪੦ ਸੀ। ਭਾਵੇਂ ਦਾਰ ਅਸ ਸਲਾਮ ਨੇ ੧੯੭੪ ਵਿੱਚ ਦੇਸ਼ ਦੀ ਰਾਜਧਾਨੀ ਹੋਣ ਦਾ ਅਧਿਕਾਰਕ ਦਰਜਾ ਦੋਦੋਮਾ ਹੱਥੀਂ ਗੁਆ ਲਿਆ ਸੀ (ਇੱਕ ਹਰਕਤ ਜੋ ੧੯੯੬ ਤੱਕ ਪੂਰੀ ਹੋਈ ਸੀ), ਪਰ ਇਹ ਅਜੇ ਵੀ ਸਥਾਈ ਕੇਂਦਰੀ ਸਰਕਾਰੀ ਅਫ਼ਸਰਸ਼ਾਹੀ ਦਾ ਕੇਂਦਰ ਹੈ ਅਤੇ ਲਾਗਲੇ ਦਾਰ ਅਸ ਸਲਾਮ ਖੇਤਰ ਦੀ ਰਾਜਧਾਨੀ ਹੈ।

ਹਵਾਲੇ[ਸੋਧੋ]