ਦਿੱਵਿਆ ਦੱਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
[[File:|frameless|alt=]]
ਜਨਮ ਸਤੰਬਰ 25, 1977(1977-09-25)
ਲੁਧਿਆਣਾ, ਪੰਜਾਬ, ਭਾਰਤ
ਕੌਮੀਅਤ ਭਾਰਤੀ
ਕਿੱਤਾ ਅਦਾਕਾਰਾ, ਮਾਡਲ

ਦਿੱਵਿਆ ਦੱਤਾ ਇੱਕ ਸਾਬਕਾ ਮਾਡਲ ਅਤੇ ਭਾਰਤੀ ਫ਼ਿਲਮੀ ਅਦਾਕਾਰਾ ਹਨ। ਇਹ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੇ ਹਨ। ਇਹ ਹੁਣ ਤੱਕ ਸੱਠ ਤੋਂ ਜ਼ਿਆਦਾ ਫ਼ੀਚਰ ਫ਼ਿਲਮਾਂ ਕਰ ਚੁੱਕੇ ਹਨ ਜਿੰਨ੍ਹਾਂ ਵਿੱਚ ਦੋ ਕੌਮਾਂਤਰੀ ਵੀ ਸ਼ਾਮਲ ਹਨ। ਵੀਰ ਜ਼ਾਰਾ ਅਤੇ ਦਿੱਲੀ ੬ ਵਰਗੀਆਂ ਫ਼ਿਲਮਾਂ ਲਈ ਇਨਾਮ ਵੀ ਹਾਸਲ ਕਰ ਚੁੱਕੇ ਹਨ।

ਨਿੱਜੀ ਜ਼ਿੰਦਗੀ[ਸੋਧੋ]

ਦੱਤਾ ਨੇ ਆਪਣੀ ਸਕੂਲੀ ਪੜ੍ਹਾਈ ਸੇਕਰਡ ਹਾਰਟ ਕੌਨਵੈਂਟ ਸਕੂਲ, ਲੁਧਿਆਣਾ ਤੋਂ ਕੀਤੀ। ਮਈ ੨੦੦੫ ਵਿੱਚ ਇਹਨਾਂ ਦੀ ਮੰਗਣੀ ਲੈਫ਼ਟੀਨੈਂਟ ਕਮਾਂਡਰ ਕੁਲਦੀਪ ਸ਼ੇਰਗਿੱਲ ਨਾਲ ਹੋਈ ਪਰ ਵਿਆਹ ਨਹੀਂ ਹੋਇਆ।