ਸਮੱਗਰੀ 'ਤੇ ਜਾਓ

ਦੇਨੀ ਦਿਦਰੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੇਨੀ ਦਿਦਰੋ
ਜਨਮ(1713-10-05)ਅਕਤੂਬਰ 5, 1713
ਲਾਂਗਰੇ, ਫਰਾਂਸ
ਮੌਤ31 ਜੁਲਾਈ 1784(1784-07-31) (ਉਮਰ 70)
ਪੈਰਿਸ, ਫਰਾਂਸ
ਕਾਲ18ਵੀਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਪ੍ਰਭਾਵਿਤ ਹੋਣ ਵਾਲੇ
ਦਸਤਖ਼ਤ

ਦੇਨੀ ਦਿਦਰੋ (ਅਕਤੂਬਰ 5, 1713 - 31 ਜੁਲਾਈ 1784) ਇੱਕ ਫਰਾਂਸੀਸੀ ਦਾਰਸ਼ਨਿਕ, ਕਲਾ ਆਲੋਚਕ ਅਤੇ ਲੇਖਕ ਸੀ। ਇਹ ਯੌਂ ਲੇ ਰੌਂ ਦਾਲੈਮਬਰ ਦੇ ਨਾਲ ਇਨਸਾਈਕਲੋਪੇਦੀਏ ਦਾ ਸਹਿ-ਸੰਸਥਾਪਕ, ਮੁੱਖ ਸੰਪਾਦਕ ਅਤੇ ਯੋਗਦਾਨੀ ਸੀ। ਇਹ ਯੂਰਪੀ ਜਾਗ੍ਰਿਤੀ ਕਾਲ ਦੀ ਇੱਕ ਪ੍ਰਮੁੱਖ ਸ਼ਖਸੀਅਤ ਸੀ।[1]

ਹਵਾਲੇ

[ਸੋਧੋ]
  1. "Diderot & d'Alembert's Encyclopédie, the Central Enterprise of the French Enlightenment: HistoryofInformation.com". www.historyofinformation.com. Retrieved 2019-04-28.