ਦੇਵਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਹ ਤੁਲਨਾਤਮਕ ਧਰਮ ਸ਼ਾਸਤਰਾਂ ਵਿਚਲੇ ਆਮ ਸਿਧਾਂਤ ਬਾਬਤ ਲੇਖ ਹੈ; ਇੱਕ ਅਨੋਖੇ ਕਰਤਾਰ ਲਈ ਰੱਬ ਵੇਖੋ।
ਜ਼ਿਊਸ, ਪ੍ਰਮੁੱਖ ਯੂਨਾਨੀ ਦੇਵਤਾ

ਧਾਰਮਿਕ ਵਿੱਦਿਆ ਵਿੱਚ ਦੇਵਤਾ ਇੱਕ ਪਰਲੋਕੀ ਜਾਂ ਪਰਾਸਰੀਰਕ ਸ਼ੈਅ ਜਾਂ ਹਸਤੀ ਹੁੰਦੀ ਹੈ ਜੀਹਨੂੰ ਪਵਿੱਤਰ, ਇਲਾਹੀ, ਰੱਬੀ ਜਾਂ ਪਾਕ ਮੰਨਿਆ ਜਾ ਸਕਦਾ ਹੈ। ਕੁਝ ਧਰਮਾਂ ਵਿੱਚ ਇੱਕ ਸਰਬ-ਉੱਚ ਦੇਵਤਾ ਹੁੰਦਾ ਹੈ ਜਦਕਿ ਕੁਝ ਧਰਮ ਵੱਖੋ-ਵੱਖ ਦਰਜਿਆਂ ਦੇ ਕਈ ਦੇਵਤਿਆਂ ਨੂੰ ਮੰਨਦੇ ਹਨ।