ਦੇਵਨਾਗਰੀ ਲਿੱਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦੇਵਨਾਗਰੀ ਲਿਪੀ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦੇਵਨਾਗਰੀ ਇੱਕ ਲਿਪੀ ਹੈ ਜੋ ਮੁੱਖ ਤੌਰ ਤੇ ਹਿੰਦੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਹਿੰਦੀ ਤੋਂ ਇਲਾਵਾ ਪਾਲੀ, ਸੰਸਕ੍ਰਿਤ, ਮਰਾਠੀ, ਕੋਂਕਣੀ, ਸਿੰਧੀ, ਕਸ਼ਮੀਰੀ, ਡੋਗਰੀ, ਨੇਪਾਲੀ, ਭੋਜਪੁਰੀ, ਮੈਥਿਲੀ, ਸੰਥਾਲੀ ਆਦਿ ਬੋਲੀਆਂ ਵੀ ਇਸ ਲਿਪੀ ਵਿੱਚ ਲਿਖੀਆਂ ਜਾਂਦੀਆਂ ਹਨ।

ਜ਼ਿਆਦਾਤਰ ਭਾਸ਼ਾਵਾਂ ਵਾਂਗ ਦੇਵਨਾਗਰੀ ਵੀ ਖੱਬੇ ਤੋਂ ਸੱਜੇ ਵੱਲ ਲਿਖੀ ਜਾਂਦੀ ਹੈ। ਤਰੇਕ ਸ਼ਬਦ ਲਈ ਦੇ ਉੱਪਰ ਇੱਕ ਰੇਖਾ ਖਿੱਚੀ ਹੁੰਦੀ ਹੈ। ਇਸਦਾ ਵਿਕਾਸ [[[੧]]] ਤੋਂ ਹੋਇਆ ਹੈ। ਇਹ ਇੱਕ ਧੁਨੀਆਤਮਕ ਬੋਲੀ ਹੈ । ਭਾਰਤ ਦੀਆਂ ਕਈ ਹੋਰ ਲਿਪੀਆਂ ਇਸ ਨਾਲ਼ ਮਿਲਦੀਆਂ-ਜੁਲਦੀਆਂ ਹਨ, ਜਿਵੇਂ ਕਿ ਬੰਗਾਲੀ, ਗੁਜਰਾਤੀ ਆਦਿ। 19ਵੀਂ ਸਦੀ ਤੱਕ ਇਸ ਨੂੰ ਸੰਸਕ੍ਰਿਤ ਲਿਖਣ ਲਈ ਵਰਤਿਆ ਜਾਂਦਾ ਸੀ।

ਪੈਦਾਇਸ਼[ਸੋਧੋ]

ਦੇਵਨਾਗਰੀ ਬ੍ਰਹਮੀ ਪਰਿਵਾਰ ਵਿੱਚੋਂ ਹੈ ਜੋ ਭਾਰਤ, ਨੇਪਾਲ, ਤਿੱਬਤ, ਅਤੇ ਦੱਖਣੀ-ਪੂਰਬੀ ਭਾਰਤ ਦੀ ਲਿਪੀਆਂ ਦੀ ਮਾਂ ਹੈ।

ਹਵਾਲੇ


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png