ਦੈਨਿਕ ਟ੍ਰਿਬਿਊਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੈਨਿਕ ਟ੍ਰਿਬਿਊਨ
ਦੈਨਿਕ ਟ੍ਰਿਬਿਊਨ ਦੀ ਲੋਗੋ
22 ਮਾਈ 2013 ਦੇ ਦੈਨਿਕ ਟ੍ਰਿਬਿਊਨ ਦੇ ਹਰਿਆਣਾ ਅਡੀਸ਼ਨ ਦਾ ਮੁੱਖ ਪੰਨਾ
ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟਬ੍ਰਾਡਸ਼ੀਟ
ਮਾਲਕਦ ਟ੍ਰਿਬਿਊਨ ਟਰੱਸਟ
ਸਥਾਪਨਾ15 ਅਗਸਤ 1978
ਰਾਜਨੀਤਿਕ ਇਲਹਾਕਨਿਰਪੱਖ
ਭਾਸ਼ਾਹਿੰਦੀ
ਭਣੇਵੇਂ ਅਖ਼ਬਾਰਦ ਟ੍ਰਿਬਿਊਨ
ਪੰਜਾਬੀ ਟ੍ਰਿਬਿਊਨ
ਵੈੱਬਸਾਈਟdainiktribuneonline.com

ਦੈਨਿਕ ਟ੍ਰਿਬਿਊਨ (ਹਿੰਦੀ: दैनिक ट्रिब्यून) ਭਾਰਤ ਵਿੱਚ ਦ ਟ੍ਰਿਬਿਊਨ ਗਰੁੱਪ ਦਾ ਇੱਕ ਹਿੰਦੀ ਅਖ਼ਬਾਰ ਹੈ ਜੋ 15 ਅਗਸਤ 1978 ਨੂੰ ਛਪਣਾ ਸ਼ੁਰੂ ਹੋਇਆ ਅਤੇ ਇੰਟਰਨੈੱਟ ’ਤੇ ਇਸ ਦੀ ਵੈੱਬਸਾਈਟ 30 ਅਗਸਤ 2010 ਨੂੰ ਲਾਂਚ ਹੋਈ।[1] ਇਸ ਦੇ ਮੁੱਖ ਸੰਪਾਦਕ ਨਰੇਸ਼ ਕੌਸ਼ਲ ਹਨ।

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. "The Tribune launches its Hindi-Punjabi online editions". MediaMughals.com. ਅਗਸਤ 30, 2010. Retrieved ਨਵੰਬਰ 5, 2012. {{cite web}}: External link in |publisher= (help)