Doha
الدوحة ਅਦ-ਦੌਹਾ |
| — ਸ਼ਹਿਰ ਅਤੇ ਨਗਰਪਾਲਿਕਾ — |
|
ਸਿਖਰੋਂ: ਕਤਰ ਵਿਸ਼ਵ-ਵਿਦਿਆਲਾ, ਇਸਲਾਮੀ ਕਲਾ ਅਜਾਇਬਘਰ, ਦੋਹਾ ਦਿੱਸਹੱਦਾ, ਸੂਕ ਵਕੀਫ਼, ਦਾ ਪਰਲ |
|
ਕਤਰ ਵਿੱਚ ਦੋਹਾ ਨਗਰਪਾਲਿਕਾ ਦੀ ਸਥਿਤੀ |
|
ਕਤਰ ਵਿੱਚ ਦੋਹਾ ਦੀ ਸਥਿਤੀ
|
| ਦਿਸ਼ਾ-ਰੇਖਾਵਾਂ: 25°17′12″N 51°32′0″E / 25.28667°N 51.53333°E / 25.28667; 51.53333 |
| ਦੇਸ਼ |
ਕਤਰ |
| ਨਗਰਪਾਲਿਕਾ |
ਅਦ ਦੌਹਾਹ |
| ਸਥਾਪਤ |
੧੮੫੦ |
| ਖੇਤਰਫਲ |
| - ਸ਼ਹਿਰ |
੧੩੨ km2 (੫੧ sq mi) |
| ਅਬਾਦੀ (੨੦੧੧) |
| - ਸ਼ਹਿਰ |
੧੪,੫੦,੦੦੦ |
| - ਘਣਤਾ |
੧੧,੦੦੦/ਕਿ.ਮੀ.੨ (੨੮,੪੮੯.੯/ਵਰਗ ਮੀਲ) |
| ਸਮਾਂ ਜੋਨ |
AST (UTC+੩) |
ਦੋਹਾ (ਅਰਬੀ: الدوحة, ad-Dawḥa ਜਾਂ ad-Dōḥa, ਅੱਖਰੀ ਅਰਥ: "ਵੱਡਾ ਰੁੱਖ") ਕਤਰ ਦੀ ਰਾਜਧਾਨੀ ਹੈ ਜੋ ਫ਼ਾਰਸੀ ਖਾੜੀ ਦੇ ਤਟ 'ਤੇ ਸਥਿੱਤ ਹੈ ਅਤੇ ਜਿਸਦੀ ਅਬਾਦੀ ੨੦੦੮ ਵਿੱਚ ੯੯੮,੬੫੧ ਸੀ।[੧] ਇਹ ਕਤਰ ਦੀਆਂ ਨਗਰਪਾਲਿਕਾਵਾਂ ਵਿੱਚੋਂ ਵੀ ਇੱਕ ਹੈ ਅਤੇ ਦੇਸ਼ ਦਾ ਆਰਥਕ ਕੇਂਦਰ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਵਿੱਚ ਜਾਂ ਜਿਸਦੇ ਉਪਨਗਰਾਂ ਵਿੱਚ ਦੇਸ਼ ਦੀ ੬੦% ਤੋਂ ਵੱਧ ਅਬਾਦੀ ਰਹਿੰਦੀ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ |
|
|
|
 |
|