ਦੋ ਘਾਤੀ ਸਮੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦੋ ਘਾਤੀ ਸਮੀਕਰਨ' ਹਿਸਾਬ ਵਿੱਚ ਇੱਕ ਇੱਕ ਚਲ ਵਾਲੀ ਦੋ ਡਿਗਰੀ ਦੀ ਬਹੁਪਦੀ ਸਮੀਕਰਨ ਹੁੰਦੀ ਹੈ। ਇੱਕ ਸਧਾਰਨ ਦੋ ਘਾਤੀ ਸਮੀਕਰਨ ਨੂੰ ਇਵੇਂ ਲਿਖਿਆ ਜਾ ਸਕਦਾ ਹੈ:

ax^2+bx+c=0,

ਜਿਥੇ x ਇੱਕ ਚਲ ਜਾਂ ਅਗਿਆਤ ਅੰਕ ਹੈ, ਅਤੇ a, b, ਅਤੇ c ਅਚਲ ਹਨ ਅਤੇ a 0 ਦੇ ਬਰਾਬਰ ਨਹੀਂ ਹੈ। (ਜੇ a = 0, ਤਾਂ ਸਮੀਕਰਨ ਲਕੀਰੀ ਸਮੀਕਰਨ ਹੈ) ਉਪਰੋਕਤ ਸਮੀਕਰਨ ਨੂੰ a ਨਾਲ ਵੰਡ ਕੇ ਮੋਨਿਕ, ਯਾਨੀ ਮੋਹਰੀ ਗੁਣਾਂਕ ਇੱਕ ਵਾਲਾ ਰੂਪ ਹੈ: x^2+px+q=0, ਜਿਥੇ p=b/a ਅਤੇ q=c/a

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png