ਦੋ ਲੱਛੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੋ ਲੱਛੀਆਂ
ਨਿਰਦੇਸ਼ਕਜੁਗਲ ਕਿਸ਼ੋਰ
ਨਿਰਮਾਤਾਮੁਲਕ ਰਾਜ ਭਾਖੜੀ
ਸਿਤਾਰੇਇੰਦਰਾ
ਗੋਪਾਲ ਸਹਿਗਲ
ਕ੍ਰਿਸ਼ਨਾ ਕੁਮਾਰੀ
ਦਲਜੀਤ
ਸੁੰਦਰ
ਸਤੀਸ਼
ਖ਼ੈਰਾਤੀ
ਸੰਗੀਤਕਾਰਹੰਸਰਾਜ ਬਹਿਲ
ਪ੍ਰੋਡਕਸ਼ਨ
ਕੰਪਨੀ
ਮੋਹਨ ਸਟੂਡੀਓ
ਰਿਲੀਜ਼ ਮਿਤੀ
1960
ਮਿਆਦ
105 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਦੋ ਲੱਛੀਆਂ 1960 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਕਾਰ ਜੁਗਲ ਕਿਸ਼ੋਰ ਹਨ।[1] ਇਸ ਦੇ ਮੁੱਖ ਕਿਰਦਾਰ ਇੰਦਰਾ, ਕ੍ਰਿਸ਼ਨਾ ਕੁਮਾਰੀ, ਗੋਪਾਲ ਸਹਿਗਲ ਅਤੇ ਦਲਜੀਤ ਨੇ ਨਿਭਾਏ।

ਸੰਗੀਤ[ਸੋਧੋ]

ਇਸ ਦਾ ਸੰਗੀਤ ਹੰਸਰਾਜ ਬਹਿਲ ਨੇ ਦਿੱਤਾ ਅਤੇ ਪਿੱਠਵਰਤੀ ਗਾਇਕਾਂ ਵਿੱਚ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਸ਼ਾਮਲ ਹਨ। ਇਸ ਦੇ ਗੀਤਾਂ ਵਿੱਚੋਂ "ਹਾਇ ਨੀ ਮੇਰਾ ਬਾਲਮ, ਹੈ ਬੜਾ ਜ਼ਾਲਮ" ਅਤੇ "ਤੇਰੀ ਕਣਕ ਦੀ ਰਾਖੀ" ਹਿੱਟ ਹੋਏ।

ਗੀਤ
  1. ਇੱਕ ਪਿੰਡ ਦੋ ਲੱਛੀਆਂ
  2. ਹਾਇ ਨੀ ਮੇਰਾ ਬਾਲਮ
  3. ਭਾਵੇਂ ਬੋਲ ’ਤੇ ਭਾਵੇਂ ਨਾ ਬੋਲ
  4. ਮੱਝ ਗਾਂ ਵਾਲ਼ਿਆ
  5. ਗੋਰਾ ਰੰਗ ਨਾ ਹੋ ਜਾਵੇ ਕਾਲ਼ਾ
  6. ਤੇਰੀ ਕਣਕ ਦੀ ਰਾਖੀ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Do Lachhian Movie Part 1 old Full Punjabi Movie Indian". ਯੂਟਿਊਬ. ਜੂਨ 29, 2011. Retrieved ਨਵੰਬਰ 30, 2012.