ਦੱਖਣੀ ਭਾਰਤ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਭਾਰਤੀ ਨਕਸ਼ੇ ਵਿੱਚ ਦੱਖਣੀ ਭਾਰਤ ਦਰਸ਼ਾਇਆ ਹੋਇਆ

ਦੱਖਣੀ ਭਾਰਤ ਭਾਰਤ ਦੇ ਦੱਖਣ ਵਿੱਚ ਸਥਿਤ ੪ ਸੂਬਿਆਂ ਦੇ ਸਮੂਹ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਕਰਨਾਟਕ, ਆਂਧਰਾ ਪ੍ਰਦੇਸ, ਕੇਰਲਾ ਅਤੇ ਤਮਿਲਨਾਡੂ ਦੇ ਸੂਬੇ ਸ਼ਾਮਲ ਹਨ| ਦੱਖਣੀ ਭਾਰਤ ਵਿੱਚ ਦ੍ਰਵਿੜਅਨ ਬੋਲੀਆਂ ਜਿਵੇਂ- ਤੇਲੁਗੂ, ਕੰਨੜ, ਤਮਿਲ ਅਤੇ ਮਲਿਆਲਮ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ| ਦੱਖਣੀ ਭਾਰਤ ਦੀ ਕੁੱਲ ਅਬਾਦੀ ੨੫ ਕਰੋੜ ਦੇ ਲਗਭਗ ਹੈ|