ਦ ਓਲਡ ਮੈਨ ਐਂਡ ਦ ਸੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦ ਓਲਡ ਮੈਨ ਐਂਡ ਦ ਸੀ  
ਲੇਖਕ ਅਰਨੈਸਟ ਹੈਮਿੰਗਵੇ
ਮੁੱਖ ਪੰਨਾ ਡੀਜਾਈਨਰ "a"[੧]
ਦੇਸ਼ ਅਮਰੀਕਾ
ਭਾਸ਼ਾ ਅੰਗਰੇਜ਼ੀ
ਵਿਧਾ ਨਾਵਲ
ਪ੍ਰਕਾਸ਼ਕ ਚਾਰਲਸ ਸਕ੍ਰਿਬਨਰ'ਜ ਸਨਜ
ਪ੍ਰਕਾਸ਼ਨ ਤਾਰੀਖ 1952
ਪੰਨੇ 127

ਦ ਓਲਡ ਮੈਨ ਐਂਡ ਦ ਸੀ (ਤਰਜਮਾ: ਬੁੱਢਾ ਅਤੇ ਸਮੁੰਦਰ) ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੁਆਰਾ ੧੯੫੧ ਵਿੱਚ ਕਿਊਬਾ ਵਿੱਚ ਲਿਖਿਆ ਅਤੇ ੧੯੫੨ ਵਿੱਚ ਛਪਿਆ ਇਕ ਨਾਵਲ ਹੈ।[੨] ਇਹ ਕਹਾਣੀ ਹੈਮਿੰਗਵੇ ਦੁਆਰਾ ਲਿਖੀ ਆਖ਼ਰੀ ਮੁੱਖ ਰਚਨਾ ਹੈ ਜੋ ਉਸਨੇ ਆਪਣੇ ਜੀਵਨਕਾਲ ਵਿੱਚ ਛਪਵਾਈ।

ਇਹ ਬੁੱਢੇ ਹੋ ਰਹੇ ਮਾਹੀਗੀਰ ਸੈਂਟੀਆਗੋ ’ਤੇ ਕੇਂਦਰਤ ਹੈ ਜੋ ਗਲਫ਼ ਸਟ੍ਰੀਮ ਵਿਚ ਇੱਕ ਵਿਸ਼ਾਲ ਮਾਰਲਿਨ ਦੇ ਨਾਲ਼ ਜੂਝ ਰਿਹਾ ਹੈ। ਇਸ ਨਾਵਲ ਲਈ ਹੈਮਿੰਗਵੇ ਨੂੰ ੧੯੫੩ ਵਿੱਚ ਪੁਲਿਤਜਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਨੋਬਲ ਕਮੇਟੀ ਦੁਆਰਾ ਇਸ ਇਨਾਮ ਦੇ ਹਵਾਲੇ ਨਾਲ਼ ਹੈਮਿੰਗਵੇ ਨੂੰ ੧੯੫੪ ਵਿੱਚ ਸਾਹਿਤ ਲਈ ਨੋਬਲ ਇਨਾਮ ਦਿੱਤਾ ਗਿਆ।

ਪੰਜਾਬੀ ਅਨੁਵਾਦ [ਸੋਧ]

  • ਬੁਢਾ ਤੇ ਸਮੁੰਦਰ (ਅਨੁ.- ਪਵਨ ਗੁਲਾਟੀ)
  • ਬੁਢਾ ਆਦਮੀ ਤੇ ਸਮੁੰਦਰ (ਅਨੁ.- ਅਛਰੂ ਸਿੰਘ)

ਹਵਾਲੇ [ਸੋਧ]

  1. "Pulitzer Prize First Edition Guide: Photos of the first edition of ''The Old Man and the Sea''". Pprize.com. June 7, 2007. http://www.pprize.com/BookDetail.php?bk=35. Retrieved on April 5, 2012. 
  2. . Life (Time Inc) 33 (8). 25 August 1952. ISSN 0024-3019. "ਹੈਮਿੰਗਵੇ ਦੀ ਰਚਨਾ ੨੭੦੦੦-ਸ਼ਬਦਾਂ ਵਾਲਾ ਨਾਵਲ ਹੈ ਜਿਸ ਦਾ ਨਾਮ ਦ ਓਲਡ ਮੈਨ ਐਂਡ ਦ ਸੀ ਹੈ।".