ਦ ਗ੍ਰੇਟ ਡਿਕਟੇਟਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦ ਗ੍ਰੇਟ ਡਿਕਟੇਟਰ
The Great Dictator

ਰਿਲੀਜ ਪੋਸਟਰ
ਡਾਇਰੈਕਟਰ ਚਾਰਲੀ ਚੈਪਲਿਨ
ਪ੍ਰੋਡਿਊਸਰ ਚਾਰਲੀ ਚੈਪਲਿਨ
ਅਦਾਕਾਰ ਚਾਰਲੀ ਚੈਪਲਿਨ
ਪੌਲੇਟ ਗੋਡਾਰਡ
ਜੈਕ ਓਕੀ
ਸੰਗੀਤਕਾਰ ਚਾਰਲੀ ਚੈਪਲਿਨ
ਮੇਰੇਡਿਥ ਵਿਲਸਨ
ਕੈਮਰਾ ਕਾਰਲ ਸ੍ਟ੍ਰੱਸ
ਰੋਲਾਂ ਟੋਥਰੋ
ਐਡੀਟਰ ਵਿਲਾਰਡ ਨੀਕੋ
ਹੈਰਲਡ ਰਾਈਸ
ਸਟੂਡੀਓ ਚਾਰਲੀ ਚੈਪਲਿਨ ਫ਼ਿਲਮ ਕਾਰਪੋਰੇਸ਼ਨ
ਡਿਸਟ੍ਰੀਬਿਊਟਰ ਯੂਨਾਇਟਡ ਆਰਟਿਸਟਸ
ਰਿਲੀਜ਼ ਦੀ ਤਾਰੀਖ਼ 15 ਅਕਤੂਬਰ 1940 (ਨਿਊਯਾਰਕ)
7 ਮਾਰਚ 1941
ਲੰਬਾਈ 124ਮਿੰਟ[੧]
ਦੇਸ਼ ਯੂਨਾਇਟਡ ਸਟੇਟਸ
ਭਾਸ਼ਾ English
Esperanto
ਬਜਟ 2 ਮਿਲੀਅਨ ਅਮਰੀਕੀ ਡਾਲਰ
ਬੌਕਸ ਆੱਫ਼ਿਸ਼ $2,000,000[੨]


ਦ ਗ੍ਰੇਟ ਡਿਕਟੇਟਰ 1940 ਦੀ ਅਮਰੀਕੀ ਕਮੇਡੀ- ਡਰਾਮਾ ਫ਼ਿਲਮ ਹੈ ਜਿਸਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਆਪਣੀਆਂ ਦੂਜੀਆਂ ਅਨੇਕ ਫ਼ਿਲਮਾਂ ਵਾਂਗੂੰ ਖੁਦ ਆਪ ਚਾਰਲੀ ਚੈਪਲਿਨ ਸਨ। ਉਹ ਹਾੱਲੀਵੁੱਡ ਦਾ ਇੱਕੋ ਇੱਕ ਫ਼ਿਲਮ-ਨਿਰਮਾਤਾ ਸੀ ਜਿਸਨੇ ਆਵਾਜ਼ ਫ਼ਿਲਮਾਂ ਦੇ ਦੌਰ ਵਿੱਚ ਵੀ ਮੂਕ ਫ਼ਿਲਮਾਂ ਬਣਾਉਣਾ ਜਾਰੀ ਰੱਖਿਆ ਸੀ। ਪਰ ਇਹ ਚੈਪਲਿਨ ਦੀ ਪਹਿਲੀ ਆਵਾਜ਼ ਵਾਲੀ ਫ਼ਿਲਮ ਸੀ ਅਤੇ ਇਹ ਕਮਰਸ਼ੀਅਲ ਪੱਖੋਂ ਬਹੁਤ ਕਾਮਯਾਬ ਰਹੀ।[੩]

ਹਵਾਲੇ[ਸੋਧੋ]

  1. "THE GREAT DICTATOR (U)". British Board of Film Classification. 1940-12-09. http://www.bbfc.co.uk/AFF012787/. 
  2. Jones, Lon (4 March 1944). "WHICH CINEMA FILMS HAVE EARNED THE MOST MONEY SINCE 1914?.". The Argus (Melbourne, Vic. : 1848 - 1956) (Melbourne, Vic.: National Library of Australia): p. 3 Supplement: The Argus Weekend magazine. http://nla.gov.au/nla.news-article11816878. 
  3. 'The Tramp and the Dictator, directed by Kevin Brownlow, Michael Kloft 2002, 88 mn.