ਦ ਜਰਮਨ ਆਈਡੋਲਾਜੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਦ ਜਰਮਨ ਆਈਡੋਲਾਜੀ(ਜਰਮਨ: Die Deutsche Ideologie, ਜਰਮਨ ਵਿਚਾਰਧਾਰਾ) ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੁਆਰਾ ਨਵੰਬਰ 1846 ਵਿੱਚ ਲਿਖੀ ਇੱਕ ਕਿਤਾਬ ਹੈ।