ਦ ਟੈਂਪੈਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਟੈਂਪੈਸਟ
ਪਹਿਲੇ ਫੋਲਿਓ ਵਿੱਚ ਭਾਗ ਦਾ ਸਿਰਲੇਖ ਪੰਨਾ
ਸੰਪਾਦਕsਐਡਵਰਡ ਬਲਾਉਂਟ ਅਤੇ ਇਸਾਕ ਜੱਗਰਡ
ਲੇਖਕਵਿਲੀਅਮ ਸ਼ੇਕਸਪੀਅਰ
ਚਿੱਤਰਕਾਰਲੰਡਨ
ਦੇਸ਼ਇੰਗਲੈਂਡ
ਭਾਸ਼ਾਅੰਗਰੇਜ਼ੀ
ਵਿਧਾਕਾਮੇਡੀ

ਦ ਟੈਂਪੈਸਟ (ਪੰਜਾਬੀ ਅਨੁਵਾਦ: ਝੱਖੜ) ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖਿਆ ਗਿਆ ਇੱਕ ਨਾਟਕ ਹੈ ਜੋ ਕਿ 1610-1611 ਵਿੱਚ ਲਿਖਿਆ ਗਿਆ ਸੀ, ਅਤੇ ਇਹ ਸ਼ੇਕਸਪੀਅਰ ਦੇ ਅਖਰੀਲੇ ਨਾਟਕਾਂ ਵਿੱਚੋਂ ਇੱਕ ਹੈ।

ਪਾਤਰ[ਸੋਧੋ]

ਜਾਰਜ ਰੋਮਨੀ ਦੁਆਰਾ ਇੱਕ ਪੇਂਟਿੰਗ ਤੋਂ ਬਾਅਦ ਬੈਂਜਾਮਿਨ ਸਮਿੱਥ ਦੁਆਰਾ ਇੱਕ 1797 ਵਿੱਚ ਉੱਕਰੀ ਹੋਈ ਇੱਕ ਐਕਟ 1, ਸੀਨ 1 ਵਿੱਚ ਸਮੁੰਦਰੀ ਜਹਾਜ਼ ਦੀ ਤਬਾਹੀ
  • ਪ੍ਰੋਸਪੈਰੋ – ਮਿਲਾਨ ਦਾ ਹੱਕੀ ਡਿਊਕ
  • ਮਿਰਾਂਡਾ – ਪ੍ਰੋਸਪੇਰੋ ਦੀ ਧੀ
  • ਏਰੀਅਲ – ਪ੍ਰੋਸਪੇਰੋ ਲਈ ਕੰਮ ਕਰਨ ਵਾਲੀ ਇੱਕ ਵਾਯੂ-ਆਤਮਾ
  • ਕਾਲੀਬਾਨ – ਜੰਗਲੀ ਕਰੂਪਦਾਸ
  • ਅਲਾਂਸੋ – ਨੇਪਲਜ ਦਾ ਰਾਜਾ
  • ਸਬਸਤੀਅਨ – ਅਲੌਂਸੋ ਦਾ ਭਰਾ
  • ਐਨਤੋਨੀਓ – ਪ੍ਰੋਸਪੇਰੋ ਦਾ ਰਾਜ-ਮਾਰ ਭਰਾ
  • ਫਰਡੀਨਾਂਡ – ਅਲਾਂਸੋ ਦਾ ਪੁੱਤਰ
  • ਗੋੰਜ਼ਾਲੋ – ਭਲਾ ਅਹਿਲਕਾਰ
  • ਐਡਰੀਅਨ – ਲਾਰਡ
  • ਫਰਾਂਸਿਸਕੋ – ਲਾਰਡ
  • ਟ੍ਰਿਨਕਿਊਲੋ – ਰਾਜੇ ਦਾ ਭੰਡ
  • ਸਟੀਫਾਨੋ – ਰਾਜੇ ਦਾ ਸ਼ਰਾਬੀ ਨੌਕਰ
  • ਜੂਨੋ – ਸਿਤਰੀਪਾਲਕ
  • ਸੇਰਸ – ਕ੍ਰਿਸ਼ੀਦੇਵੀ
  • ਆਇਰਸ – ਸਮੁੰਦਰ ਅਤੇ ਅਕਾਸ਼ ਦੀ ਯੂਨਾਨੀ ਦੇਵੀ
  • ਮਾਸਟਰ – ਜਹਾਜ਼ ਦਾ ਮਾਲਕ
  • ਮਲਾਹ
  • ਬੋਜਿਨ – ਮਾਸਟਰ ਦਾ ਨੌਕਰ
  • ਦੇਵੀਆਂ, ਲਾਵੇ

ਕਹਾਣੀ[ਸੋਧੋ]

ਨੋਟ ਅਤੇ ਹਵਾਲੇ[ਸੋਧੋ]

ਨੋਟ[ਸੋਧੋ]

ਹਵਾਲੇ[ਸੋਧੋ]

ਹੋਰ ਪੜ੍ਹੋ[ਸੋਧੋ]

ਬਾਹਰੀ ਲਿੰਕ[ਸੋਧੋ]