ਦ ਨੇਮ ਆਫ ਦ ਰੋਜ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਦ ਨੇਮ ਆਫ ਦ ਰੋਜ (ਇਤਾਲਵੀ:Il nome della rosa) ਇਤਾਲਵੀ ਲੇਖਕ ਉਮਬੇਰਤੋ ਈਕੋ (ਜਨਮ: 5 ਜਨਵਰੀ 1932) ਦਾ ਪਹਿਲਾ ਨਾਵਲ ਹੈ। ਜਦੋਂ 1980 ਵਿੱਚ ਇਹ ਪ੍ਰਕਾਸ਼ਿਤ ਹੋਇਆ ਤਾਂ ਦੁਨੀਆਂ - ਭਰ ਵਿੱਚ ਇਸਦੀ ਚਰਚਾ ਛਿੜ ਗਈ ਸੀ। ਇਸਨੂੰ ਸ਼ੁਰੁਆਤ ਵਿੱਚ ਆਲੋਚਕਾਂ ਨੇ ਨਿਸ਼ਾਨਾ ਬਣਾਇਆ ਸੀ, ਪਰ ਬਹੁਤ ਛੇਤੀ ਹੀ ਇਹ ਮਾਡਰਨ ਕਲਾਸਿਕਸ ਵਿੱਚ ਗਿਣਿਆ ਜਾਣ ਲੱਗ ਪਿਆ ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |