ਦ ਫ਼ੋਰਸਾਈਟ ਸਾਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦ ਫ਼ੋਰਸਾਈਟ ਸਾਗਾ  
ਲੇਖਕ ਜਾਹਨ ਗਾਲਜ਼ਵਰਦੀ
ਵਿਧਾ ਨਾਵਲ
ਪ੍ਰਕਾਸ਼ਕ Dover
ਪ੍ਰਕਾਸ਼ਨ ਤਾਰੀਖ 1906-1921 (ਲੜੀਵਾਰ)

ਦ ਫ਼ੋਰਸਾਈਟ ਸਾਗਾ, ਇਸ ਨਾਮ ਤੇ ਪਹਿਲੀ ਵਾਰ 1922 ਵਿੱਚ ਛਪੀ, ਤਿੰਨ ਨਾਵਲਾਂ ਦੀ ਲੜੀ ਹੈ। ਇਸਦਾ ਲੇਖਕ ਨੋਬਲ ਪੁਰਸਕਾਰ ਵਿਜੇਤਾ ਜਾਹਨ ਗਾਲਜ਼ਵਰਦੀ ਹੈ। ਇਸ ਦੀ ਕਹਾਣੀ ਗਾਲਜ਼ਵਰਦੀ ਦੇ ਆਪਣੇ ਪਰਵਾਰ ਨਾਲ ਮਿਲਦੇ ਜੁਲਦੇ ਇੱਕ ਬ੍ਰਿਟਿਸ਼ ਅਮੀਰ ਘਰਾਣੇ ਦੇ ਮੁਖੀ ਮੈਂਬਰਾਂ ਦੀ ਹੋਣੀ ਦੇ ਹਾਦਸਿਆਂ ਦੀ ਕਹਾਣੀ ਹੈ।[੧]

ਹਵਾਲੇ[ਸੋਧੋ]