ਦ ਮੇਕਿੰਗ ਆਫ਼ ਦ ਮਹਾਤਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦ ਮੇਕਿੰਗ ਆਫ਼ ਦ ਮਹਾਤਮਾ

ਮੂਵੀ ਪੋਸਟਰ
ਡਾਇਰੈਕਟਰ ਸ਼ਿਆਮ ਬੇਨੇਗਲ
ਲੇਖਕ ਫ਼ਾਤਿਮਾ ਮੀਰ
ਅਦਾਕਾਰ ਰਜਿਤ ਕਪੂਰ
ਰਿਲੀਜ਼ ਦੀ ਤਾਰੀਖ਼ 1996
ਲੰਬਾਈ 144 ਮਿੰਟ
ਭਾਸ਼ਾ ਅੰਗਰੇਜ਼ੀ


ਦ ਮੇਕਿੰਗ ਆਫ਼ ਦ ਮਹਾਤਮਾ (1996) ਭਾਰਤੀ - ਦੱਖਣ ਅਫਰੀਕੀ, ਮੋਹਨਦਾਸ ਕਰਮਚੰਦ ਗਾਂਧੀ (ਮਹਾਤਮਾ ਗਾਂਧੀ) ਦੇ ਦੱਖਣ ਅਫਰੀਕਾ ਵਿੱਚ ਬਿਤਾਏ 21 ਸਾਲਾਂ ਦੌਰਾਨ ਮੁਢਲੇ ਜੀਵਨ ਬਾਰੇ ਸ਼ਿਆਮ ਬੇਨੇਗਲ ਦੀ ਨਿਰਦੇਸ਼ਿਤ ਫ਼ਿਲਮ ਹੈ। ਇਹ ਫ਼ਿਲਮ, ਫ਼ਾਤਿਮਾ ਮੀਰ ਦੀ ਲਿਖੀ ਪੁਸਤਕ ਇੱਕ ਮਹਾਤਮਾ ਦੇ ਸਾਗਿਰਦੀ ਦੇ ਦਿਨ, ਅਤੇ ਉਸੇ ਦੇ ਲਿਖੇ ਸਕ੍ਰੀਨਪਲੇ ਉੱਤੇ ਅਧਾਰਿਤ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png