ਦ ਸਟੇਟਸਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਸਟੇਟਸਮੈਨ
ਤਸਵੀਰ:Statesman logo.png
ਤਸਵੀਰ:Statesman cover 03-30-10.jpg
ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟਬਰਾਡਸ਼ੀਟ
ਮਾਲਕਨਚਿਕੇਤਾ ਪ੍ਰਕਾਸ਼ਨ ਲਿਮਟਿਡ
ਪ੍ਰ੍ਕਾਸ਼ਕਦ ਸਟੇਟਸਮੈਨ ਲਿਮ.
ਸੰਪਾਦਕRavindra Kumar
ਸਥਾਪਨਾ1811, 1875 (54485 ਅੰਕ)
ਰਾਜਨੀਤਿਕ ਇਲਹਾਕਆਜ਼ਾਦ[1]
ਭਾਸ਼ਾਅੰਗਰੇਜ਼ੀ
ਮੁੱਖ ਦਫ਼ਤਰ4 ਚੌਰਿੰਗੀ ਚੌਕ, ਕੋਲਕਾਤਾ, 700001
Circulation180,000 ਰੋਜ਼ਾਨਾ
230,000 ਐਤਵਾਰ
ਭਣੇਵੇਂ ਅਖ਼ਬਾਰਦੈਨਿਕ ਸਟੇਟਸਮੈਨ
ਓਸੀਐੱਲਸੀ ਨੰਬਰ1772961
ਵੈੱਬਸਾਈਟthestatesman.net

ਦ ਸਟੇਟਸਮੈਨ ਭਾਰਤ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਇੱਕ ਅੰਗਰੇਜ਼ੀ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ। ਇਹ 1875 ਵਿੱਚ ਸ਼ੁਰੂ ਹੋਇਆ ਅਤੇ ਇੱਕੋ ਵਕਤ ਕੋਲਕਾਤਾ, ਦਿੱਲੀ, ਸਿਲੀਗੁੜੀ ਅਤੇ ਭੁਵਨੇਸ਼ਵਰ ਤੋਂ ਪ੍ਰਕਾਸ਼ਿਤ ਹੁੰਦਾ ਹੈ। ਇਹਦੀ ਮਾਲਕੀ ਦ ਸਟੇਟਸਮੈਨ ਲਿਮ. ਕੋਲ ਹੈ ਅਤੇ ਇਹਦਾ ਹੈਡਕੁਆਰਟਰ ਸਟੇਟਸਮੈਨ ਹਾਊਸ, ਚੌਰਿੰਗੀ ਚੌਕ, ਕੋਲਕਾਤਾ ਵਿੱਚ ਹਨ। ਇਹਦਾ ਰਾਸ਼ਟਰੀ ਦਫਤਰ ਸਟੇਟਸਮੈਨ ਹਾਊਸ, ਕਨਾਟ ਪਲੇਸ, New Delhi ਨਵੀਂ ਦਿੱਲੀ ਵਿੱਚ ਹੈ।

ਦ ਸਟੇਟਸਮੈਨ ਦੀ ਔਸਤ ਹਫਤਾਵਰ ਇਸ਼ਾਇਤ 180,000, ਅਤੇ ਸੰਡੇ ਸਟੇਟਸਮੈਨ ਦੀ 230,000 ਹੈ। ਇਹ ਪੱਛਮ ਬੰਗਾਲ, ਭਾਰਤ ਦੇ ਮੋਹਰੀ ਅੰਗਰੇਜ਼ੀ ਅਖਬਾਰਾਂ ਵਿਚੋਂ ਇੱਕ ਹੈ।[2]

ਹਵਾਲੇ[ਸੋਧੋ]

  1. "World Newspapers and Magazines". Worldpress.org. Retrieved 30 ਦਸੰਬਰ 2006.
  2. About Statesman Archived 2008-06-18 at the Wayback Machine.. Subir Bhaumik.