ਦ ਸੰਡੇ ਗਾਰਡੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦ ਸੰਡੇ ਗਾਰਡੀਅਨ
ਮੂਲ ਅੰਗਰੇਜ਼ੀ: The Sunday Guardian
225px
ਦ ਸੰਡੇ ਗਾਰਡੀਅਨ
19 ਮਈ 2013, ਦਾ ਫ਼ਰੰਟ ਪੇਜ਼
ਮਾਲਕ ਇਨਫਰਮੇਸ਼ਨ
ਬਾਨੀ ਐਮ ਜੇ ਅਕਬਰ
ਭਾਸ਼ਾ ਅੰਗਰੇਜ਼ੀ
ਹੈੱਡਕੁਆਟਰ ਨਵੀਂ ਦਿੱਲੀ
ਅਧਿਕਾਰਤ ਵੈੱਬਸਾਈਟ www.sunday-guardian.com

ਦ ਸੰਡੇ ਗਾਰਡੀਅਨ ਵੀਕਲੀ ਅੰਗਰੇਜ਼ੀ ਅਖਬਾਰ ਜਿਸਨੂੰ ਭਾਰਤੀ ਪੱਤਰਕਾਰ ਐਮ ਜੇ ਅਕਬਰ ਨੇ 2010 ਵਿੱਚ ਆਰੰਭ ਕੀਤਾ ਸੀ।

ਇਹ ਹਰ ਐਤਵਾਰ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਛਪਦਾ ਹੈ। ਇਹ ਲੰਦਨ ਤੋਂ ਇੰਡੀਆ ਆਨ ਸੰਡੇ ਨਾਮ ਹੇਠ ਛਪਦਾ ਹੈ।

ਵਿਭਿੰਨਤਾ ਦਾ ਹਿੱਸਾ ਹੋਣ ਦੇ ਨਾਤੇ ਦ ਸੰਡੇ ਗਾਰਡੀਅਨ ਪੇਪਰ ਕਾਰਤਿਕਿਆ ਸ਼ਰਮਾ ਦੇ ਇਨਫਰਮੇਸ਼ਨ ਟੀਵੀ ਗਰੁੱਪ ਦੇ ਤਹਿਤ ਹੈ, ਜਿਸ ਵਲੋਂ ਇੰਡੀਆ ਨਿਊਜ਼ ਚੈਨਲ ਵੀ ਚਲਾਇਆ ਜਾ ਰਿਹਾ ਹੈ।[੧][੨][੩][੪][੫][੬]

ਹਵਾਲੇ[ਸੋਧੋ]