ਨਗੂਗੀ ਵਾ ਥਿਉਂਗੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਨਗੂਗੀ ਵਾ ਥਿਉਂਗੋ

ਨਗੂਗੀ ਵਾ ਥਿਉਂਗੋ ਕੇਂਦਰੀ ਲੰਦਨ ਦੇ ਕਾਂਗਰਸ ਸੈਂਟਰ ਵਿੱਚ ਆਪਣੀ ਕਿਤਾਬ ਵਿਜਾਰਡ ਆਫ਼ ਦ ਕਰੋਅ ਦੀਆਂ ਕਾਪੀਆਂ ਤੇ ਹਸਤਾਖਰ ਕਰ ਰਿਹਾ ਹੈ। 22 ਵਰ੍ਹਿਆਂ ਦੇ ਦੇਸ਼ ਨਿਕਾਲੇ ਤੋਂ ਬਾਅਦ, 20 ਸਾਲਾਂ ਵਿੱਚ ਵਿਜਾਰਡ ਉਹਦੀ ਪਹਿਲੀ ਕਿਤਾਬ ਸੀ।
ਜਨਮ ਜੇਮਜ ਨਗੂਗੀ
5 ਜਨਵਰੀ 1938 (ਉਮਰ 75)
ਕਾਮੀਰੀਥੂ, ਕੀਨੀਆ ਬਸਤੀ
ਕਿੱਤਾ ਲੇਖਕ

ਨਗੂਗੀ ਵਾ ਥਿਉਂਗੋ (Gikuyu pronunciation: [ŋɡoɣe wa ðiɔŋɔ]; ਜਨਮ 5 ਜਨਵਰੀ 1938)[੧] ਕੀਨੀਆਈ ਲੇਖਕ ਹੈ। ਉਹ ਪਹਿਲਾਂ ਅੰਗਰੇਜ਼ੀ ਵਿੱਚ ਅਤੇ ਹੁਣ ਗਿਕੂਯੂ ਭਾਸ਼ਾ ਵਿੱਚ ਕੰਮ ਕਰ ਰਿਹਾ ਹੈ। ਉਹਦੀਆਂ ਰਚਨਾਵਾਂ ਵਿੱਚ ਨਾਵਲ, ਨਾਟਕ, ਨਿੱਕੀਆਂ ਕਹਾਣੀਆਂ, ਅਤੇ ਨਿਬੰਧ ਸ਼ਾਮਲ ਹਨ।

ਹਵਾਲੇ[ਸੋਧੋ]