ਨਤਾਲੀ ਸੀਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਤਾਲੀ ਸੀਵਰ
2016-17 ਬਿਗ ਬੈਸ਼ ਲੀਗ ਸਮੇਂ ਖੇਡਦੀ ਹੋਈ ਨਤਾਲੀ ਸੀਵਰ
ਨਿੱਜੀ ਜਾਣਕਾਰੀ
ਪੂਰਾ ਨਾਮ
ਨਤਾਲੀ ਰੁਥ ਸੀਵਰ
ਜਨਮ (1992-08-20) 20 ਅਗਸਤ 1992 (ਉਮਰ 31)
ਟੋਕੀਓ, ਜਪਾਨ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਮੱਧਮ ਪੇਸ
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ10 ਜਨਵਰੀ 2014 ਬਨਾਮ ਆਸਟਰੇਲੀਆ
ਆਖ਼ਰੀ ਟੈਸਟ11 ਅਗਸਤ 2015 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ1 ਜੁਲਾਈ 2013 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ23 ਜੁਲਾਈ 2017 ਬਨਾਮ ਭਾਰਤ
ਓਡੀਆਈ ਕਮੀਜ਼ ਨੰ.39
ਪਹਿਲਾ ਟੀ20ਆਈ ਮੈਚ5 ਜੁਲਾਈ 2013 ਬਨਾਮ ਪਾਕਿਸਤਾਨ
ਆਖ਼ਰੀ ਟੀ20ਆਈ7 ਜੁਲਾਈ 2016 ਬਨਾਮ ਪਾਕਿਸਤਾਨ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
ਸਰੀ ਕਾਊਂਟੀ ਕ੍ਰਿਕਟ ਕਲੱਬ
2015–presentਮੈਲਬੌਰਨ ਸਟਾਰਟ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20
ਮੈਚ 3 41 37
ਦੌੜਾਂ 122 1206 470
ਬੱਲੇਬਾਜ਼ੀ ਔਸਤ 20.33 44.66 17.40
100/50 0/0 2/9 0/0
ਸ੍ਰੇਸ਼ਠ ਸਕੋਰ 49 137 47
ਗੇਂਦਾਂ ਪਾਈਆਂ 149 982 551
ਵਿਕਟਾਂ 1 30 35
ਗੇਂਦਬਾਜ਼ੀ ਔਸਤ 71.00 23.86 16.71
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a n/a
ਸ੍ਰੇਸ਼ਠ ਗੇਂਦਬਾਜ਼ੀ 1/30 3/3 4/15
ਕੈਚ/ਸਟੰਪ 1/– 20/– 18/–
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 23 ਜੁਲਾਈ 2017

ਨਤਾਲੀ ਸੀਵਰ (/ sɪvər /; ਜਨਮ 20 ਅਗਸਤ 1992) ਇੰਗਲੈਂਡ ਦੀ ਇੱਕ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ।[1] ਉਹ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ।

ਪਿਛੋਕੜ[ਸੋਧੋ]

ਸੀਵਰ ਦੀ ਮਾਂ, ਵਿਦੇਸ਼ੀ ਅਤੇ ਰਾਸ਼ਟਰਮੰਡਲ ਦਫ਼ਤਰ ਦੀ ਇੱਕ ਕਰਮਚਾਰੀ, ਉਹ ਉਸਦੇ ਜਨਮ ਸਮੇਂ ਜਪਾਨ ਵਿੱਚ ਸੀ।[2] ਇੰਗਲੈਂਡ ਜਾਣ ਤੋਂ ਪਹਿਲਾਂ, ਸੀਵਰ ਪੋਲੈਂਡ ਵਿੱਚ ਰਹਿ ਰਹੀ ਸੀ। ਜਿੱਥੇ ਉਹ ਮਹਿਲਾ ਫੁੱਟਬਾਲ ਲੀਗ ਖੇਡੀ ਅਤੇ ਨੀਦਰਲੈਂਡਜ਼ ਵਿੱਚ ਉਸਨੇ ਬਾਸਕਟਬਾਲ ਲੀਗ ਖੇਡੀ ਸੀ।[3]

ਗੈਰ-ਕ੍ਰਿਕਟ ਸਰਗਰਮੀ[ਸੋਧੋ]

2014 ਤੱਕ, ਸੀਵਰ ਲੌਗਗ ਯੂਨੀਵਰਸਿਟੀ ਵਿੱਚ ਖੇਡਾਂ ਅਤੇ ਵਿਗਿਆਨ ਦਾ ਅਧਿਐਨ ਕਰ ਰਹੀ ਸੀ।[4]

ਅੰਤਰਰਾਸ਼ਟਰੀ ਸੈਂਕੜੇ[ਸੋਧੋ]

ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਸੈਂਕੜੇ[ਸੋਧੋ]

ਨਤਾਲੀ ਸੀਵਰ ਦੇ ਇੱਕ ਦਿਨਾ ਅੰਤਰਰਾਸ਼ਟਰੀ ਸੈਂਕੜੇ
# ਦੌੜਾਂ ਮੈਚ ਵਿਰੋਧੀ ਸ਼ਹਿਰ/ਦੇਸ਼ ਸਥਾਨ ਸਾਲ ਨਤੀਜਾ
1 137 34  ਪਾਕਿਸਤਾਨ ਯੂਨਾਈਟਿਡ ਕਿੰਗਡਮ ਲੈਸਟਰ, ਇੰਗਲੈਂਡ, ਯੂਨਾਈਟਡ ਕਿੰਗਡਮ ਗ੍ਰੇਸ ਰੋਡ 2017 ਜੇਤੂ
2 129 38  ਨਿਊਜ਼ੀਲੈਂਡ ਯੂਨਾਈਟਿਡ ਕਿੰਗਡਮ ਡਰਬੀ, ਇੰਗਲੈਂਡ, ਯੂਨਾਈਟਡ ਕਿੰਗਡਮ ਕਾਊਂਟੀ ਕ੍ਰਿਕਟ ਮੈਦਾਨ 2017 ਜੇਤੂ

ਹਵਾਲੇ[ਸੋਧੋ]

  1. "Natalie Sciver | England Cricket | Cricket Players and Officials | ESPN Cricinfo". espncricinfo.com. Retrieved 2014-02-22.
  2. "Level-headed Sciver benefits from varied early experiences". International Cricket Council. Archived from the original on 7 ਨਵੰਬਰ 2017. Retrieved 28 June 2017. {{cite web}}: Unknown parameter |dead-url= ignored (help)
  3. "'She is our Ben Stokes' - Heather Knight sings the praises of destructive all-rounder Natalie Sciver". The Telegraph. Retrieved 28 June 2017.
  4. "Natalie Sciver: From globetrotting childhood to England all-rounder". BBC. 30 August 2014.