ਨਬਾਮ ਟੁਕੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਬਾਮ ਟੁਕੀ
ਅਰੁਣਾਚਲ ਪ੍ਰਦੇਸ਼ ਦੇ 8ਵੇਂ ਮੁੱਖਮੰਤਰੀ
ਅਹੁਦੇਦਾਰ
ਅਹੁਦਾ ਸੰਭਾਲਿਆ
1 ਨਵੰਬਰ 2011
ਪੂਰਵ ਅਧਿਕਾਰੀ ਜਾਰਬੋਮ ਗਾਮਲਿਨ
ਨਿੱਜੀ ਵੇਰਵਾ
ਜਨਮ 7 ਜੁਲਾਈ 1964(1964-07-07)
ਓਮਪੁਲੀ ਪਿੰਡ, ਸਗਾਲੀ, ਪਾਪੁਮ ਜ਼ਿਲ੍ਹਾ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ
ਔਲਾਦ 5
ਰਿਹਾਇਸ਼ ਈਟਾਨਗਰ
ਧਰਮ ਈਸਾਈਅਤ
ਵੈੱਬਸਾਈਟ www.nabamtuki.org

ਨਬਾਮ ਟੁਕੀ (ਜਨਮ: 7 ਜੁਲਾਈ 1964) ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਦੇ ਅੱਠਵੇਂ ਮੁੱਖ ਮੰਤਰੀ ਹਨ। ਉਨ੍ਹਾਂ ਨੇ 1 ਨਵੰਬਰ 2011 ਨੂੰ ਪਹਿਲੀ ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪਦ ਦਾ ਕਾਰਜਭਾਰ ਸੰਭਾਲਿਆ। 31 ਅਕਤੂਬਰ 2011 ਨੂੰ ਤਤਕਾਲੀਨ ਮੁੱਖ ਮੰਤਰੀ ਜਾਰਬੋਮ ਗਾਮਲਿਨ ਨੇ ਤਿਆਗਪਤਰ ਦੇ ਦਿੱਤਾ ਸੀ।