ਨਮਰੂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਨਮਰੂਦ", ਚਿੱਤਰ: ਯਿਤਝਾਕ ਡੈਨਜ਼ੀਗੇਰ
ਬੇਬਲ ਦੀ ਮੀਨਾਰ ਦੀ ਪੱਥਰ ਦੀ ਰਾਜਗੀਰੀ ਦੀ ਜਾਂਚ ਕਰ ਰਿਹਾ ਨਮਰੂਦ

ਨਮਰੂਦ (/ˈnɪm.rɒd/,[1] ਹਿਬਰੂ: נִמְרוֹדֿ, ਅਜੋਕੀ [Nimrod] Error: {{Transl}}: unrecognized transliteration standard: (help) ਤਿਬੇਰੀ Nimrōḏ ਅਰਾਮਾਈ: ܢܡܪܘܕArabic: نمرود, Namrood), ਸ਼ਿਨਾਰ ਦਾ ਬਾਦਸ਼ਾਹ, ਉਤਪਤੀ ਦੀ ਕਿਤਾਬ ਅਤੇ ਇਤਹਾਸ ਦੀਆਂ ਕਿਤਾਬਾਂ ਅਨੁਸਾਰ, ਕੁਸ਼ ਦਾ ਪੁੱਤਰ ਅਤੇ ਨੋਆਹ ਦਾ ਪੋਤਰਾ ਸੀ। ਤਨਖ਼ ਵਿੱਚ ਉਸਨੂੰ ਧਰਤੀ ਤੇ ਵੱਡਾ ਤਾਕਤਵਰ ਆਦਮੀ ਅਤੇ ਵੱਡਾ ਸ਼ਿਕਾਰੀ ਦੱਸਿਆ ਗਿਆ ਹੈ। ਬਾਈਬਲ ਬਾਹਰੀ ਕਹਾਣੀਆਂ ਉਸਨੂੰ ਬੇਬਲ ਦੀ ਮੀਨਾਰ ਨਾਲ ਜੋੜਦੀਆਂ ਹਨ ਅਤੇ ਉਸ ਦਾ ਬਿਆਨ ਅਜਿਹੇ ਬਾਦਸ਼ਾਹ ਵਜੋਂ ਕਰਦੀਆਂ ਹਨ ਜਿਸ ਐਲਾਨ ਕਰਾਇਆ ਸੀ ਕਿ ਉਹੀ ਰੱਬ ਹੈ, ਉਸੇ ਦੀ ਪੂਜਾ ਕੀਤੀ ਜਾਵੇ। 8ਵੀਂ ਸਦੀ ਤੱਕ ਅਰਬਾਬ ਨੇ ਮੈਸੋਪਟਾਮੀਆ ਦੇ ਅਨੇਕ ਖੰਡਰਾਂ ਦਾ ਨਾਮ ਨਮਰੂਦ ਦੇ ਨਾਂ ਤੇ ਰੱਖ ਦਿੱਤਾ ਸੀ। ਇਥੋਂ ਤੱਕ ਕਿ ਸ਼ਾਲਮਨੇਸਰ ਦੇ ਬਣਾਏ ਬਾਈਬਲ ਵਾਲੇ ਸ਼ਹਿਰ ਕਲਹ ਦੇ ਖੰਡਰ (1274-1244 ਈਪੂ) ਵੀ ਉਹਨਾਂ ਵਿੱਚ ਸ਼ਾਮਲ ਸਨ।[2]

ਹਵਾਲੇ[ਸੋਧੋ]

  1. LDS.org: "Book of Mormon Pronunciation Guide" (retrieved 2012-02-25), IPA-ified from «nĭm´räd»
  2. Harris, Stephen L., Understanding the Bible. Palo Alto: Mayfield. 1985.