ਨਵਾਸ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਵਾਸ ਟਾਪੂ
Navassa Island
La Navasse
ਟਾਪੂ
ਪੂਰਬੀ ਤਟ ਦਾ ਹਵਾਈ ਦ੍ਰਿਸ਼
ਦੇਸ਼  ਸੰਯੁਕਤ ਰਾਜ ਅਮਰੀਕਾ
Parts ਲੁਲੂ ਟਾਊਨ
ਸਥਿਤੀ ਕੈਰੇਬੀਆਈ ਸਾਗਰ
ਖੇਤਰਫਲ ੫.੨ ਕਿਮੀ (੨ ਵਰਗ ਮੀਲ)
Population
Animal ਜੰਗਲਾਤੀ ਰਾਖਵੀਂ ਥਾਂ
Material ਮੂੰਗਾ-ਚਟਾਨਾਂ, ਚੂਨਾ ਪੱਥਰ
Easiest access ਸਿਰਫ਼ ਤਟ ਤੋਂ ਪਰ੍ਹਾਂ ਸਮੁੰਦਰੀ-ਜਹਾਜ਼ ਦੀ ਠਹਿਰਾਈ; ਤਿੱਖੀਆਂ ਢਾਲਾਂ ਜਹਾਜ਼ ਨੂੰ ਬੰਨੇ ਨਹੀਂ ਲੱਗਣ ਦਿੰਦੀਆਂ
Discovered by ਕ੍ਰਿਸਟੋਫ਼ਰ ਕੋਲੰਬਸ
 - date ੧੫੦੪
FIPS bq
ਨਵਾਸ ਟਾਪੂ ਦਾ ਨਕਸ਼ਾ
 ਹੈਤੀ ਵੱਲੋਂ ਦਾਅਵਾ ਕੀਤਾ ਜਾਂਦਾ ਹੈ।

ਨਵਾਸ ਟਾਪੂ (ਫ਼ਰਾਂਸੀਸੀ: La Navasse, ਹੈਤੀਆਈ ਕ੍ਰਿਓਲ: Lanavaz ਜਾਂ Lavash) ਕੈਰੇਬੀਆਈ ਸਾਗਰ ਵਿੱਚ ਇੱਕ ਛੋਟਾ, ਗ਼ੈਰ-ਅਬਾਦ ਟਾਪੂ ਹੈ ਜਿਸਨੂੰ ਸੰਯੁਕਤ ਰਾਜ ਦਾ ਗ਼ੈਰ-ਸੰਗਠਤ, ਗ਼ੈਰ-ਸੰਮਿਲਤ ਰਾਜਖੇਤਰ ਮੰਨਿਆ ਜਾਂਦਾ ਹੈ ਅਤੇ ਜਿਸਦਾ ਪ੍ਰਬੰਧ ਸੰਯੁਕਤ ਰਾਜ ਮੱਛੀ ਅਤੇ ਜੰਗਲੀ-ਜੀਵਨ ਸੇਵਾ ਹੇਠ ਕੀਤਾ ਜਾਂਦਾ ਹੈ। ਹੈਤੀ, ਜੋ ੧੮੦੧ ਤੋਂ ਇਸ ਉੱਤੇ ਮੁਖ਼ਤਿਆਰੀ ਦਾ ਦਾਅਵਾ ਕਰ ਰਿਹਾ ਹੈ, ਵੀ ਆਪਣੇ ਸੰਵਿਧਾਨ ਵਿੱਚ ਇਸਨੂੰ ਆਪਣਾ ਗਿਣਦਾ ਹੈ।[੧][੨][੩]

ਹਵਾਲੇ[ਸੋਧੋ]


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png