ਨਵੀ ਪਿਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵੀ ਪਿੱਲਈ

ਨਵੀ ਪਿਲਾਈ ਜਾਂ ਨਵੀ ਪਿੱਲੈ (ਤਾਮਿਲ:நவநீதம் பிள்ளை)1941 23 ਸਤੰਬਰ ਨੂੰ ਪੈਦਾ ਹੋਏ|ਉਹ ਦੱਖਣੀ ਅਫਰੀਕਾ 'ਚ ਇੱਕ ਜੱਜ ਸਨ। ਉਹ 2003 ਦੇ ਬਾਅਦ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਇੱਕ ਜੱਜ ਰਹੇ ਹਨ। ਉਹ ਇਸ ਕੰਮ ਉੱਤੇ ਇੱਕ ਚਾਰ ਸਾਲ ਦੀ ਮਿਆਦ ਦੀ ਸੇਵਾ ਕਰਨ ਲਈ, 1 ਸਤੰਬਰ, 2008 ਨੂੰ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਨੂੰ ਚੁਣੇ ਗਏ ਸਨ।[1]

ਪਿਛੋਕੜ[ਸੋਧੋ]

ਉਹ ਤਾਮਿਲ ਮੂਲ ਦੇ ਪਰੀਵਾਰ ਵਿੱਚ ਡਰਬਨ, ਨੇਟਲ ਦੱਖਣੀ ਅਫਰੀਕਾ 'ਚ ਪੈਦਾ ਹੋਏ ਸਨ।ਉਸ ਦੇ ਪਿਤਾ ਇੱਕ ਬੱਸ ਡਰਾਈਵਰ ਸਨ। ਜਨਵਰੀ 1965 ਨੁੰ, ਉਸ ਇੱਕ ਵਕੀਲ ਨਾਲ ਵਿਆਹ ਕੀਤਾ | 1963 ਵਿੱਚ ਨੇਟਲ ਯੂਨੀਵਰਸਿਟੀ ਤੋਂ BA ਡਿਗਰੀ ਅਤੇ 1965 ਵਿੱਚ ਇੱਕ ਐਲ.ਐਲ.ਬੀ. ਦੀ ਡਿਗਰੀ ਕੀਤੀ | 1988 ਵਿੱਚ ਹਾਰਵਰਡ ਲਾਅ ਸਕੂਲ ਤੋਂ LLM ਡਿਗਰੀ ਵਿੱਚ ਅਤੇ 1982 ਡਾਕਟਰ ਨਿਆਂਇਕ ਸਾਇੰਸ ਦੀ ਡਿਗਰੀ ਖੇਤਰ ਵਿੱਚ ਕੀਤੀ |

ਹਵਾਲੇ[ਸੋਧੋ]

  1. reuters-factbox