ਸਮੱਗਰੀ 'ਤੇ ਜਾਓ

ਨਸੀਰ ਸ਼ਮਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਸੀਰ ਸ਼ਮਾ
2011 ਵਿੱਚ ਕੋਰਡੋਬਾ, ਸਪੇਨ ਵਿਖੇ ਨਸ਼ੀਰ ਸ਼ਮਾਂ
2011 ਵਿੱਚ ਕੋਰਡੋਬਾ, ਸਪੇਨ ਵਿਖੇ ਨਸ਼ੀਰ ਸ਼ਮਾਂ
ਜਾਣਕਾਰੀ
ਜਨਮ1963
ਮੂਲਇਰਾਕ
ਵੰਨਗੀ(ਆਂ)ਇਰਾਕੀ, ਅਰਬੀ ਸੰਗੀਤ, ਊਦ
ਕਿੱਤਾਊਦ ਵਾਦਕ

ਨਸੀਰ ਸ਼ਮਾ (ਅੰਗਰੇਜ਼ੀ ਭਾਸ਼ਾ:Naseer Shamma)[1] ਇੱਕ ਇਰਾਕੀ ਸੰਗੀਤਕਾਰ[2] ਅਤੇ ਊਦ ਵਾਦਕ ਹੈ।[3] ਉਸਦਾ ਜਨਮ 1963 ਨੂੰ ਟਾਈਗ੍ਰਿਸ ਦਰਿਆ ਦੇ ਕੰਢੇ ਵਸਦੇ 'ਕੁਟ' ਨਾਂ ਦੇ ਇੱਕ ਸ਼ਹਿਰ ਵਿੱਚ ਹੋਇਆ ਸੀ। ਉਸਨੇ 12 ਸਾਲ ਦੀ ਉਮਰ ਤੋਂ ਹੀ ਊਦ ਵਜਾਉਣ ਦੀ ਸਿਖਲਾਈ ਬਗਦਾਦ ਵਿੱਚ ਲੈਣੀ ਸ਼ੁਰੂ ਕਰ ਦਿੱਤੀ ਸੀ।

ਹਵਾਲੇ

[ਸੋਧੋ]


  1. http://www.naseershamma.com/
  2. https://www.youtube.com/watch?v=cSC95AiLlM0&feature=youtu.be
  3. https://electronicintifada.net/content/naseer-shamma-and-music-resistance/8662