ਨਾਂਵ ਵਾਕੰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਆਕਰਨ ਵਿੱਚ ਨਾਂਵ ਵਾਕੰਸ਼ ਵਾਕੰਸ਼ ਦੀ ਉਹ ਕਿਸਮ ਹੈ ਜਿਸਦਾ ਮੁੱਖ ਸ਼ਬਦ ਨਾਂਵ ਜਾਂ ਪੜਨਾਂਵ ਹੋਵੇ ਅਤੇ ਇਹ ਨਾਂਵ ਜਾਂ ਪੜਨਾਂਵ ਸ਼ਬਦ ਸ਼੍ਰੇਣੀ ਨਾਲ ਸਬੰਧਤ ਸ਼ਬਦਾਂ ਦੀ ਜਗ੍ਹਾ ਉੱਤੇ ਆਵੇ।[1]

ਹਵਾਲੇ[ਸੋਧੋ]

  1. ਪੰਜਾਬੀ ਭਾਸ਼ਾ ਦਾ ਵਿਆਕਰਨ ਭਾਗ III. ਪੰਜਾਬੀ ਭਾਸ਼ਾ ਅਕਾਦਮੀ. p. 11.