ਨਾਈਜਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
ਨਾਈਜਰ ਦਾ ਗਣਰਾਜ
République du Niger (ਫ਼ਰਾਂਸੀਸੀ) Jamhuriyar Nijar (ਹੌਸਾ) |
||||||
|---|---|---|---|---|---|---|
|
|
||||||
| ਮਾਟੋ: "Fraternité, Travail, Progrès" (ਫ਼ਰਾਂਸੀਸੀ) "ਭਾਈਚਾਰਾ, ਕਿਰਤ, ਤਰੱਕੀ" |
||||||
| ਰਾਸ਼ਟਰ ਗੀਤ: La Nigérienne |
||||||
|
Location of ਨਾਈਜਰ (ਗੂੜ੍ਹਾ ਨੀਲਾ)
– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਨਿਆਮੇ 13°32′N 2°05′E / 13.533°N 2.083°E |
|||||
| ਰਾਸ਼ਟਰੀ ਭਾਸ਼ਾਵਾਂ | ਫ਼ਰਾਂਸੀਸੀ | |||||
| ਰਾਸ਼ਟਰੀ ਭਾਸ਼ਾਵਾਂ | ਹੌਸਾ, ਫ਼ੁਲਫ਼ੁਲਦੇ, ਗੂਰਮਾਨਚੇਮਾ, ਕਨੂਰੀ, ਜ਼ਰਮਾ, ਤਮਸ਼ੇਕ | |||||
| ਵਾਸੀ ਸੂਚਕ | ਨਾਈਜਰੀ | |||||
| ਸਰਕਾਰ | ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਮਹੰਮਦੂ ਇਸੂਫ਼ੂ | ||||
| - | ਪ੍ਰਧਾਨ ਮੰਤਰੀ | ਬ੍ਰਿਗੀ ਰਫ਼ੀਨੀ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ਫ਼ਰਾਂਸ | |||||
| - | ਘੋਸ਼ਣਾ | ੩ ਅਗਸਤ ੧੯੬੦ | ||||
| ਖੇਤਰਫਲ | ||||||
| - | ਕੁੱਲ | ੧ ਕਿਮੀ2 (੨੨ਵਾਂ) ੪੮੯ sq mi |
||||
| - | ਪਾਣੀ (%) | ੦.੦੨ | ||||
| ਅਬਾਦੀ | ||||||
| - | ਜੁਲਾਈ ੨੦੧੨ ਦਾ ਅੰਦਾਜ਼ਾ | ੧੬,੨੭੪,੭੩੮[੧] (੬੩ਵਾਂ) | ||||
| - | ੨੦੦੧ ਦੀ ਮਰਦਮਸ਼ੁਮਾਰੀ | ੧੦,੭੯੦,੩੫੨ | ||||
| - | ਜਨਸੰਖਿਆ ਦਾ ਸੰਘਣਾਪਣ | ੧੨.੧/ਕਿਮੀ2 ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧੧.੬੩੨ billion[੨] | ||||
| - | ਪ੍ਰਤਿ ਵਿਅਕਤੀ | $੭੭੧[੨] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੬.੦੨੨ billion[੨] | ||||
| - | ਪ੍ਰਤੀ ਵਿਅਕਤੀ | $੩੯੯[੨] | ||||
| ਜਿਨੀ (੧੯੯੫) | ੫੦.੫ (ਉੱਚਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF) |
|||||
| ਸਮਾਂ ਮੰਡਲ | ਪੱਛਮੀ ਅਫ਼ਰੀਕੀ ਸਮਾਂ (ਯੂ ਟੀ ਸੀ+੧) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੧) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ[੩] | |||||
| ਇੰਟਰਨੈੱਟ ਟੀ.ਐਲ.ਡੀ. | .ne | |||||
| ਕਾਲਿੰਗ ਕੋਡ | ੨੨੭ | |||||
ਨਾਈਜਰ, ਅਧਿਕਾਰਕ ਤੌਰ 'ਤੇ ਨਾਈਜਰ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦਾ ਨਾਂ ਨਾਈਜਰ ਦਰਿਆ ਤੋਂ ਪਿਆ ਹੈ। ਇਸਦੀਆਂ ਹੱਦਾਂ ਦੱਖਣ ਵੱਲ ਨਾਈਜੀਰੀਆ ਅਤੇ ਬੇਨਿਨ, ਪੱਛਮ ਵੱਲ ਬੁਰਕੀਨਾ ਫ਼ਾਸੋ ਅਤੇ ਮਾਲੀ, ਉੱਤਰ ਵੱਲ ਅਲਜੀਰੀਆ ਅਤੇ ਲੀਬੀਆ ਅਤੇ ਪੂਰਬ ਵੱਲ ਚਾਡ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੧,੨੭੦,੦੦੦ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਪੱਛਮੀ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦਾ ੮੦% ਤੋਂ ਵੱਧ ਹਿੱਸਾ ਸਹਾਰਾ ਰੇਗਿਸਤਾਨ ਹੇਠ ਹੈ। ਇਸਦੀ ੧੫,੦੦੦,੦੦੦ ਦੀ ਜ਼ਿਆਦਾਤਰ ਇਸਲਾਮੀ ਅਬਾਦੀ ਦੁਰੇਡੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਰਹਿੰਦੀ ਹੈ। ਇਸਦੀ ਰਾਜਧਾਨੀ ਨਿਆਮੇ ਹੈ ਜੋ ਇਸਦੇ ਦੱਖਣ-ਪੱਛਮੀ ਕੋਨੇ ਵਿੱਚ ਸਥਿੱਤ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|